35 ਸਾਲਾ ਦੀ ਹੋਈ ਅਦਾਕਾਰਾ ਪਰੀਣਿਤੀ ਚੋਪੜਾ, ਪਤੀ ਰਾਘਵ ਚੱਢਾ ਨੇ ਇੰਝ ਕੀਤੀ ਸਪੈਸ਼ਲ Birthday Wish
ਹਾਲਹੀ ਵਿੱਚ ਦੁਲਹਨ ਬਣੀ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਪਰੀਣਿਤੀ ਅਤੇ ਰਾਘਵ ਚੱਢਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਅਦਾਕਾਰਾ ਹੁਣ 35 ਸਾਲਾ ਦੀ ਹੋ ਚੁੱਕੀ ਹੈ। ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਖ਼ਾਸ ਤਸਵੀਰਾਂ ਸ਼ੇਅਰ ਕਰ ਆਪਣੀ ਪਤਨੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ । ਇਹ ਹੀ ਨਹੀਂ ਪਰੀਣਿਤੀ ਨੂੰ ਬਾਲੀਵੁੱਡ ਦੇ ਹੋਰ ਸਿਤਾਰੇ ਅਤੇ ਫੈਮਲੀ ਮੈਂਬਰਸ ਨੇ ਵੀ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

1 / 5

2 / 5

3 / 5

4 / 5

5 / 5

Viral: ਬੱਚੇ ਨੂੰ ਟ੍ਰੇਨ ‘ਚ ਮਿਲਿਆ ਮਾਂ ਵਰਗਾ ਪਿਆਰ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਭਾਵੁਕ

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਵੀਂ ਮੁਹਿੰਮ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸੀ ਪੂਰੀ ਯੋਜਨਾ

ਰੇਲਵੇ ਨੇ ਰਚਿਆ ਇਤਿਹਾਸ, ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦਾ ਸਫਲ ਟ੍ਰਾਇਲ, 1,200 HP ਟ੍ਰੇਨ ਕੀਤੀ ਜਾ ਰਹੀ ਤਿਆਰ

ਹਾਰਟ ਦੀਆਂ ਬਿਮਾਰੀਆਂ ਵਿੱਚ ਫਾਇਦੇਮੰਦ ਹੈ ਪਤੰਜਲੀ ਦੀ ਇਹ ਦਵਾਈ, ਇਸ ਤਰ੍ਹਾਂ ਕਰਦੀ ਹੈ ਕੰਮ