ਇਸ ਖ਼ੂਬਸੂਰਤ ਮਾਡਲ ਦੇ ਸਾਹਮਣੇ ਕਈ ਬਾਲੀਵੁੱਡ ਅਦਾਕਾਰਾਂ ਵੀ ਹੋ ਚੁੱਕੀਆਂ ਹਨ ਫੇਲ੍ਹ, ਐਥਨੀਕ ਤੋਂ ਵੈਸਟਰਨ ਤੱਕ ਹਰ ਲੁੱਕ ਹੈ ਕਾਤਲ Punjabi news - TV9 Punjabi

ਇਸ ਖ਼ੂਬਸੂਰਤ ਮਾਡਲ ਦੇ ਸਾਹਮਣੇ ਕਈ ਬਾਲੀਵੁੱਡ ਅਦਾਕਾਰਾਂ ਵੀ ਹੋ ਚੁੱਕੀਆਂ ਹਨ ਫੇਲ੍ਹ, ਐਥਨੀਕ ਤੋਂ ਵੈਸਟਰਨ ਤੱਕ ਹਰ ਲੁੱਕ ਹੈ ਕਾਤਲ

Updated On: 

13 Jan 2024 16:52 PM

ਮਾਡਲ ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਆਪਣੀ ਅਦਾਵਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਹ ਹਰ ਰੋਜ਼ ਇੱਕ ਤੋਂ ਵੱਧ ਇੱਕ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਐਪਸ 'ਤੇ ਸ਼ੇਅਰ ਕਰਦੀ ਹੈ। ਉਨ੍ਹਾਂ ਦੀ ਹਰ ਲੁੱਕ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਨੇਹਾ ਸਾੜੀਆਂ, ਸੂਟ ਅਤੇ ਵੈਸਟਰਨ ਡਰੈਸਸ ਵਿੱਚ ਸ਼ਾਨਦਾਰ ਲੱਗ ਰਹੀ ਹੈ। ਦੇਖੋ ਨੇਹਾ ਮਲਿਕ ਦੇ ਪੰਜ ਸ਼ਾਨਦਾਰ ਲੁੱਕ।

1 / 5ਇਸ

ਇਸ ਤਸਵੀਰ ਵਿੱਚ ਨੇਹਾ ਮਲਿਕ ਨੇ ਸਾੜ੍ਹੀ ਪਾਈ ਹੋਈ ਹੈ। ਸਾੜੀ ਪਹਿਨਣ ਦਾ ਉਨ੍ਹਾਂ ਦਾ ਸਟਾਈਲ ਵੀ ਬਹੁਤ ਸਟਾਈਲਿਸ਼ ਹੈ। ਇਹੀ ਕਾਰਨ ਹੈ ਕਿ ਨੇਹਾ ਦੇ ਪ੍ਰਸ਼ੰਸਕਾਂ ਨੂੰ ਹਰ ਹਾਲ 'ਚ ਉਸ ਦਾ ਬੇਬਾਕ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਉਹ ਅਕਸਰ ਇੰਟਰਨੈੱਟ 'ਤੇ ਆਪਣੀਆਂ ਗਲੈਮਸਰ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

2 / 5

ਨੇਹਾ ਮਲਿਕ ਭੋਜਪੁਰੀ ਅਤੇ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਅਦਾਕਾਰਾ ਹੈ ਜੋ ਲੋਕਾਂ ਨੂੰ ਆਪਣੇ ਲੁੱਕ ਨਾਲ ਅਟ੍ਰੈਕਟ ਕਰਦੀ ਹੈ । ਉਨ੍ਹਾਂ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਫੈਮਸ ਹੋ ਜਾਂਦੀ ਹੈ। ਨੇਹਾ ਆਪਣੇ ਵੈਸਟਰਨ ਲੁੱਕਸ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਪਾਪੁਲਰ ਰਹਿੰਦੀ ਹੈ।

3 / 5

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਹਾ ਮਲਿਕ ਨੇ ਸਲਵਾਰ ਸੂਟ ਪਾਇਆ ਹੈ। ਤਿਉਹਾਰਾਂ ਦੇ ਦਿਨਾਂ 'ਚ ਉਹ ਅਕਸਰ ਅਜਿਹੇ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤਸਵੀਰ 'ਚ ਨੇਹਾ ਦੀ ਖੂਬਸੂਰਤੀ ਨੂੰ ਬਿਆਨ ਕਰਨਾ ਕਾਫੀ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਲੁੱਕ ਨਾਲ ਕਈ ਅਦਾਕਾਰਾਂ ਨੂੰ ਮਾਤ ਦਿੰਦੀ ਹੈ।

4 / 5

ਨੇਹਾ ਮਲਿਕ ਨੇ ਇੰਸਟਾਗ੍ਰਾਮ 'ਤੇ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦੀ ਰਾਤਾਂ ਦੀਆਂ ਨੀਂਦ ਉਡਾ ਦਿੱਤੀ ਹੈ। ਅਦਾਕਾਰਾ ਬਲੈਕ ਆਊਟਫਿਟ 'ਚ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਤੁਸੀਂ ਵੀ ਉਨ੍ਹਾਂ ਦੇ ਇਸ ਲੁੱਕ ਨੂੰ ਰੀਕ੍ਰੀਏਟ ਕਰ ਸਕਦੇ ਹੋ।

5 / 5

ਇਸ ਫੋਟੋਸ਼ੂਟ 'ਚ ਨੇਹਾ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਉਹ ਲੋਕਾਂ 'ਚ ਆਪਣਾ ਜਲਵਾ ਬਿਖੇਰ ਰਹੀ ਹੈ। ਜਿਸ 'ਤੇ ਪ੍ਰਸ਼ੰਸਕ ਆਪਣਾ ਦਿੱਲ ਹਾਰ ਬੈਠੇ ਹਨ। ਇਸ ਬਲੈਕ ਡਰੈੱਸ 'ਚ ਮਾਡਲ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

Follow Us On
Tag :
Exit mobile version