ਗਲੈਮਰਸ ਲੁੱਕ ਵਿੱਚ ਨੇਹਾ ਮਲਿਕ ਨੇ ਫਿਰ ਮਚਾਈ ਤਬਾਹੀ, ਦਿੱਤੇ ਜ਼ਬਰਦਸਤ ਪੋਜ਼ - TV9 Punjabi

ਗਲੈਮਰਸ ਲੁੱਕ ਵਿੱਚ ਨੇਹਾ ਮਲਿਕ ਨੇ ਫਿਰ ਮਚਾਈ ਤਬਾਹੀ, ਦਿੱਤੇ ਜ਼ਬਰਦਸਤ ਪੋਜ਼

tv9-punjabi
Updated On: 

09 Dec 2023 14:43 PM

ਨੇਹਾ ਮਲਿਕ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀਆਂ ਫੋਟੋਆਂ ਦੇਖ ਕੇ ਪ੍ਰਸ਼ੰਸਕਾਂ ਦਿਵਾਨੇ ਹੋ ਗਏ ਹਨ। ਵੈਸੇ ਤਾਂ ਨੇਹਾ ਦਾ ਹਰ ਫੋਟੋਸ਼ੂਟ ਹੀ ਫੈਨਸ ਨੂੰ ਕਾਫੀ ਪਸੰਦ ਆਉਂਦਾ ਹੈ। ਉਨ੍ਹਾਂ ਦਾ ਹਰ ਫੋਟੋਸ਼ੂਟ ਕਾਫੀ ਯੂਨੀਕ ਅਤੇ ਟਰੈਂਡੀ ਹੁੰਦਾ ਹੈ। ਜਿਸ ਕਾਰਨ ਉਹ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਰਹਿੰਦੀ ਹੈ।

1 / 5ਭੋਜਪੁਰੀ ਸਿਨੇਮਾ ਅਤੇ ਪੰਜਾਬੀ ਇੰਡਸਟਰੀ ਦੀ ਮਾਡਲ ਨੇਹਾ ਮਲਿਕ, ਗਲੈਮਰ ਦਾ ਇੱਕ ਹੋਰ ਨਾਮ ਨੇਹਾ ਮਲਿਕ ਹੈ। ਜੀ ਹਾਂ, ਨੇਹਾ ਮਲਿਕ ਭੋਜਪੁਰੀ ਅਤੇ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੈ। ਮਾਡਲ ਹਮੇਸ਼ਾ ਤੋਂ ਹੀ ਆਪਣੇ ਡਰੈਸ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ।

ਭੋਜਪੁਰੀ ਸਿਨੇਮਾ ਅਤੇ ਪੰਜਾਬੀ ਇੰਡਸਟਰੀ ਦੀ ਮਾਡਲ ਨੇਹਾ ਮਲਿਕ, ਗਲੈਮਰ ਦਾ ਇੱਕ ਹੋਰ ਨਾਮ ਨੇਹਾ ਮਲਿਕ ਹੈ। ਜੀ ਹਾਂ, ਨੇਹਾ ਮਲਿਕ ਭੋਜਪੁਰੀ ਅਤੇ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੈ। ਮਾਡਲ ਹਮੇਸ਼ਾ ਤੋਂ ਹੀ ਆਪਣੇ ਡਰੈਸ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ।

2 / 5

ਨੇਹਾ ਮਲਿਕ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਵੇਖ ਕੇ ਪ੍ਰਸ਼ੰਸਕ ਇਸ ਗਲੈਮਰਸ ਲੁੱਕ 'ਤੇ ਦਿਲ ਹਾਰ ਬੈਠੇ ਹਨ।

3 / 5

ਨੇਹਾ ਆਪਣੇ ਫੈਨਸ ਨਾਲ ਕੁਨੈਕਟਡ ਰਹਿਣ ਦੇ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਨਵੇਂ-ਨਵੇਂ ਫੋਟੋਸ਼ੂਟ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

4 / 5

ਤਾਜ਼ਾ ਤਸਵੀਰਾਂ 'ਚ ਨੇਹਾ ਮਲਿਕ ਨੇ ਇਕ ਵਾਰ ਫਿਰ ਵੈਸਟਰਨ ਆਊਟਫਿਟ ਪਹਿਨਿਆ ਹੈ। ਨੇਹਾ ਕ੍ਰੌਪ ਟਾਪ ਅਤੇ ਲੌਂਗ ਸਕਰਟ ਵਿੱਚ ਤਬਾਹੀ ਮਚਾ ਰਹੀ ਹੈ। ਨੇਹਾ ਦੀਆਂ ਇਨ੍ਹਾਂ ਸਿਜ਼ਲਿੰਗ ਤਸਵੀਰਾਂ ਨੂੰ ਦੇਖ ਕੇ ਫੈਨਸ ਆਪਣੇ ਆਪ ਨੂੰ ਲਾਈਕਸ ਅਤੇ ਕਮੈਂਟਸ ਕਰਨ ਤੋਂ ਰੋਕ ਨਹੀਂ ਪਾ ਰਹੇ।

5 / 5

ਤਸਵੀਰਾਂ ਵਿੱਚ ਨੇਹਾ ਆਪਣੀ ਰੈੱਡ ਕਲਰ ਦੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਾਰ ਨੂੰ ਨੇਹਾ ਨੇ ਕਾਫੀ ਚੰਗੀ ਤਰ੍ਹਾਂ ਫੋਟੋਆਂ ਲਈ ਓਬਜੈਕਟਿਵ ਵਾਂਗ ਇਸਤੇਮਾਲ ਕੀਤਾ ਹੈ।

Follow Us On