Dirty act of pakistan:ਪਾਕਿਸਤਾਨ ਨੇ ਮੁੜ ਕੀਤੀ ਗੰਦੀ ਹਰਕਤ, ਸਰਹੱਦ ਪਾਰ ਸੁੱਟੇ ਹੈਰੋਇਨ ਦੇ ਪੈਕੇਟ
Packets of heroin thrown from the border:ਪਾਕਿਸਤਾਨ ਭਾਰਤ ਦੇ ਪ੍ਰਤੀ ਲਗਾਤਾਰ ਸਾਜਿਸ਼ਾਂ ਕਰਦਾ ਰਹਿੰਦਾ ਹੈ ਜਿਸਦਾ ਭਾਰਤੀ ਸੁਰੱਖਿਆ ਬਲ ਮੂੰਹ ਤੋੜ ਜਵਾਬ ਦਿੰਦੇ ਹਨ ਪਰ ਇਸਦੇ ਬਾਵਜੂਦ ਵੀ ਪਾਕਿਸਤਾਨ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ,, ਹੁਣ ਮੁੜ ਪਾਕਿਸਤਾਨੀ ਤਸਕਰਾਂ ਨੇ ਸਰਹੱਦ ਪਾਰ ਤੋਂ ਤਰਨਤਾਰਨ ਦੇ ਬੀਓਪੀ ਰਾਜੋਕੇ ਵਿਖੇ ਹੈਰੋਇਨ ਦੇ ਪੈਕੇਟ ਸੁੱਟੇ ਹਨ,,

ਪਾਕਿਸਤਾਨ ਨੇ ਮੁੜ ਕੀਤੀ ਗੰਦੀ ਹਰਕਤ, ਸਰਹੱਦ ਪਾਰ ਸੁੱਟੇ ਹੈਰੋਇਨ ਤੇ ਪੈਕੇਟ,Pakistan has done a dirty act again, throwing heroin and packets across the border
ਪਾਕਿਸਤਾਨ ਨਸ਼ਾ ਤਸਕਰਾਂ ਦੀ ਘਿਨੌਣੀ ਕਰਤੂਤ ਆਈ ਸਾਹਮਣੇ
ਨਸ਼ਾ ਤਸਕਰਾਂ ਨੇ ਸਰਹੱਦ ਪਾਰ ਤੋਂ ਸੁੱਟੇ ਹੈਰੋਇਨ ਦੇ ਪੈਕੇਟ
ਬੀਐੱਸਐੱਫ ਨੇ ਤਸਕਰਾਂ ‘ਤੇ ਕੀਤੀ 15 ਰਾਉਂਡ ਫਾਇਰਿੰਗ
ਇੱਕ ਪੈਕੇਟ ਹੈਰੋਇਨ ਦਾ ਵੀ ਬੀਐੱਸਐੱਫ ਨੇ ਕੀਤਾ ਬਰਾਮਦ
ਤਰਨਤਾਰਨ ਦੀ ਚੌਕੀ ਬੀਓਪੀ ਰਾਜੋਕੇ ਦਾ ਦੱਸਿਆ ਜਾ ਰਿਹਾ ਮਾਮਲਾ
ਇਹ ਵੀ ਪੜ੍ਹੋ
ਪੁਲਿਸ ਅਤੇ ਬੀਐੱਸਐੱਫ ਨੇ ਇਲਾਕੇ ਵਿੱਚ ਚਲਾਇਆ ਸਰਚ ਆਪਰੇਸ਼ਨ