AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Duologue NXT: ਸ਼ਾਲਿਨੀ ਪਾਸੀ ਦਾ ਪ੍ਰੇਰਨਾਦਾਇਕ ਸਫਰ, TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨਾਲ ਖਾਸ ਇੰਟਰਵਿਊ

Duologue NXT With Barun Dass: TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਆਪਣੇ ਖਾਸ ਪ੍ਰੋਗਰਾਮ Duologue NXT ਦੀ ਮੇਜ਼ਬਾਨੀ ਕਰ ਰਹੇ ਹਨ। ਇਸਦੇ ਸ਼ੋਅ ਦੇ ਲੈਟੇਸਟ ਐਪੀਸੋਡ ਵਿੱਚ, ਉਹ ਡਿਜ਼ਾਈਨ ਕੁਲੈਕਟਰ, ਕਲਾ ਸਰਪ੍ਰਸਤ, ਅਤੇ ਫੈਸ਼ਨ ਆਈਕਨ ਸ਼ਾਲਿਨੀ ਪਾਸੀ ਦਾ ਇੰਟਰਵਿਊ ਕਰਨ ਜਾ ਰਹੇ ਹਨ। ਇਸ ਖਾਸ ਗੱਲਬਾਤ ਦੌਰਾਨ ਸ਼ਾਲਿਨੀ ਨੇ ਆਪਣੀ ਜਿੰਦਗੀ ਦੀਆਂ ਅਣਦੱਸੀਆਂ ਗੱਲਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ।

Duologue NXT: ਸ਼ਾਲਿਨੀ ਪਾਸੀ ਦਾ ਪ੍ਰੇਰਨਾਦਾਇਕ ਸਫਰ, TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨਾਲ ਖਾਸ ਇੰਟਰਵਿਊ
ਸ਼ਾਲਿਨੀ ਪਾਸੀ ਦਾ ਪ੍ਰੇਰਨਾਦਾਇਕ ਸਫਰ\
tv9-punjabi
| Updated On: 03 Oct 2025 18:00 PM IST

TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ, TV9 ਨੈੱਟਵਰਕ ਦੇ Duologue NXT ਦੀ ਮੇਜ਼ਬਾਨੀ ਕਰ ਰਹੇ ਹਨਸ਼ੋਅ ਦੇ ਲੈਟੈਸੇਟ ਐਪੀਸੋਡ ਵਿੱਚ, ਨ੍ਹਾਂ ਨੇ ਡਿਜ਼ਾਈਨ ਕੁਲੈਕਟਰ, ਕਲਾ ਸਰਪ੍ਰਸਤ, ਅਤੇ ਫੈਸ਼ਨ ਆਈਕਨ ਸ਼ਾਲਿਨੀ ਪਾਸੀ ਨਾਲ ਖਾਸ ਗੱਲਬਾਤ ਕੀਤੀ ਹੈਇਸ ਇੰਟਰਵਿਊ ਵਿੱਚ, ਸ਼ਾਲਿਨੀ ਪਾਸੀ ਦੱਸਦੇ ਹਨ ਕਿ ਨ੍ਹਾਂ ਨੇ ਆਪਣੇ ਡਰ ਤੇ ਕਿਵੇਂ ਕਾਬੂ ਪਾਇਆ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਫਲਤਾ ਦੀਆਂ ਉੱਚਾਈਆਂ ਹਾਸਿਲ ਕੀਤੀਆਂਆਓ ਇਸ ਇੰਟਰਵਿਊ ਦੀਆਂ ਮੁੱਖ ਗੱਲਾਂਤੇ ਇੱਕ ਨਜ਼ਰ ਮਾਰਦੇ ਹਾਂ

ਸ਼ਾਲਿਨੀ ਪਾਸੀ ਦਾ ਸਫ਼ਰ ਦ੍ਰਿੜਤਾ ਅਤੇ ਇਮਾਨਦਾਰੀ ਦੀ ਇੱਕ ਵਿਲੱਖਣ ਉਦਾਹਰਣ ਹੈਕਦੇ ਕੈਮਰੇ ਦੇ ਸਾਹਮਣੇ ਆਉਣ ਤੋਂ ਝਿਜਕ ਵਾਲੀ ਸ਼ਾਲਿਨੀ ਨੇ 2018 ਵਿੱਚ ਇਸ ਡਰ ਤੇ ਕਾਬੂ ਪਾ ਲਿਆਉਦੋਂ ਤੋਂ, ਸ਼ਾਲਿਨੀ ਲਗਾਤਾਰ ਅੱਗੇ ਵਧ ਰਹੇ ਹਨਜੋ ਸ਼ੁਰੂ ਵਿੱਚ ਆਤਮ-ਨਿਰੀਖਣ ਦਾ ਸਰੋਤ ਜਾਪਦਾ ਸੀ, ਅੱਗੇ ਚੱਲ ਕੇ ਉਨ੍ਹਾਂ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਗਟਾਵਾ ਬਣ ਗਿਆ

ਬਰੁਣ ਦਾਸ ਨੇ ਕੀ ਕਿਹਾ?

ਸ਼ਾਲਿਨੀ ਬਾਰੇ ਗੱਲ ਕਰਦਿਆਂ ਬਰੁਣ ਦਾਸ ਨੇ ਕਿਹਾ, “ਸ਼ਾਲਿਨੀ ਉਨ੍ਹਾਂ ਔਰਤਾਂ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਡੂਓਲੋਗ ਐਨਐਕਸਟੀ ਵਿੱਚ ਕੇ ਆਉਂਦੇ ਹਾਂਉਹ ਔਰਤਾਂ ਜੋ ਆਪਣੀ ਜ਼ਿੰਦਗੀ ਦੇ ਅਹਿਮ ਮੋੜਤੇ ਹਨ ਅਤੇ ਆਪਣੇ ਅਗਲੇ ਕਦਮ ਚੁੱਕਣ ਲਈ ਤਿਆਰ ਹਨਉਨ੍ਹਾਂ ਦੀ ਤਾਕਤ ਉਨ੍ਹਾਂ ਅਹੁਦੇ ਵਿੱਚ ਨਹੀਂ, ਸਗੋਂ ਉਨ੍ਹਾਂ ਦੀ ਇਮਾਨਦਾਰੀ ਵਿੱਚ ਹੈ, ਿਸਦਾ ਲੱਖਾਂ ਲੋਕਾਂ ਤੇ ਅਸਰ ਪੈਂਦਾ ਹੈ।”

ਸ਼ਾਲਿਨੀ ਪਾਸੀ ਨੇ ਕੀ ਕਿਹਾ?

ਡੂਓਲੋਗ ਐਨਐਕਸਟੀ ਇੰਟਰਵਿਊ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ, ਸ਼ਾਲਿਨੀ ਨੇ ਕਿਹਾ, “ਮੈਂ ਕਈਵਿਚਾਰ, ਪ੍ਰੇਰਨਾ, ਅਤੇ ਖਾਸ ਕਰਕੇ ਇੰਨੇ ਸਫਲ ਹੋਸਟ ਨਾਲ ਇੰਟਰਵਿਊ ਕਰਨ ਦੇ ਅਨੁਭਵ ਨੂੰ ਲੈ ਕੇ ਜਾ ਰਹੀ ਹਾਂਮੈਨੂੰ ਖੁਸ਼ੀ ਹੈ ਕਿ ਮੈਂ ਇਸ ਤਰੀਕੇ ਨਾਲ ਦਰਸ਼ਕਾਂ ਨਾਲ ਜੁੜ ਸਕੀ।”

ਸ਼ਾਲਿਨੀ ਪਾਸੀ ਦੀ ਸਿੱਖਣ ਦੀ ਆਜ਼ਾਦੀ ਅਤੇ ਸਵੈ-ਨਿਰਭਰਤਾ ਪ੍ਰੇਰਨਾਦਾਇਕ ਹੈਸ਼ਾਲਿਨੀ ਨੇ ਪੇਂਟਿੰਗ, ਫੋਟੋਗ੍ਰਾਫੀ ਅਤੇ ਕੈਮਰਾ-ਫੇਸਿੰਗ ਦੀ ਕਲਾ ਆਪਣੇ ਆਪ ਸਿੱਖੀਨ੍ਹਾਂ ਨੇ ਕਿਹਾ, “ਮੈਨੂੰ 9 ਤੋਂ 5 ਵਜੇ ਦੀ ਕੋਈ ਟ੍ਰੇਨਿੰਗ ਜਾਂ ਕੋਈ ਗੁਰੂ ਨਹੀਂ ਮਿਲਿਆਮੈਂ ਆਪਣੇ ਪੁੱਤਰ ਦੀ ਪਰਵਰਿਸ਼ ਕਰਦਿਆਂ ਰਾਤ ਨੂੰ ਪੜ੍ਹਾਈ ਕੀਤੀਮੇਰਾ ਸਭ ਤੋਂ ਵੱਡਾ ਅਧਿਆਪਕ ਕਿਸੇ ਚੀਜ ਪ੍ਰਤੀ ਮੇਰੀ ਉਤਸੁਕਤਾ ਹੈ।”

ਸ਼ਾਲਿਨੀ ਦਾ ਦ੍ਰਿਸ਼ਟੀਕੋਣ ਔਰਤਾਂ ਦੇ ਸਸ਼ਕਤੀਕਰਨ ਵਿੱਚ ਲਚਕੀਲੇਪਣ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈਸ਼ਾਲਿਨੀ ਮੁਸੀਬਤਾਂ ਦੇ ਸਾਹਮਣੇ ਸਹੀ ਜੋਖਮ ਲੈਣ ਨੂੰ ਵਿਰੋਧ ਦਾ ਇੱਕ ਰੂਪ ਮੰਨਦ ਉਹ ਕਹਿੰਦ ਹਨ, “ਵਿਰੋਧ ਸਵੈ-ਪ੍ਰਗਟਾਵੇ ਅਤੇ ਪ੍ਰੇਰਨਾ ਦਾ ਇੱਕ ਸ਼ਕਤੀਸ਼ਾਲੀ ਰੂਪ ਹੈ।”

ਸਿਧਾਂਤਾਂ ਨਾਲ ਨਹੀਂ ਕਰਾਂਗੀ ਸਮਝੌਤਾ – ਸ਼ਾਲਿਨੀ ਪਾਸੀ

ਸ਼ਾਲਿਨੀ ਦਾ ਕੰਮ ਸਿਰਫ ਆਪਣੀ ਛੋਟੀ ਜਿਹੀ ਸ਼ਖਸੀਅਤ ਤੱਕ ਹੀ ਸੀਮਿਤ ਨਹੀਂ ਹੈ; ਨ੍ਹਾਂ ਦਾ ਉਦੇਸ਼ ਸਮਾਜ ਨੂੰ ਪ੍ਰਭਾਵਿਤ ਕਰਨਾ ਵੀ ਹੈਉਹ ਆਪਣੇ ਆਪ ਨੂੰ ਇੱਕਸੇਲਿਬ੍ਰਿਟੀਜਾਂਕਿਊਰੇਟਰਵਜੋਂ ਨਹੀਂ, ਸਗੋਂ ਇੱਕ ਮਾਂ, ਨਾਗਰਿਕ ਅਤੇ ਕਲਾਕਾਰ ਵਜੋਂ ਦੇਖਦੇ ਹਨਉਹ ਫਿਲਮ ਅਤੇ ਕੰਟੈਂਟ ਨਿਰਾਮ ਦੀ ਦੁਨੀਆ ਵਿੱਚ ਮੌਕਿਆਂ ਦੀ ਖੋਜ ਕਰ ਹੇ ਹਨ, ਪਰ ਉਹ ਅਜਿਹਾ ਕਰਨ ਲਈ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ

Duologue NXT ਵਰਗੇ ਪਲੇਟਫਾਰਮ ਨਾਲ ਇੰਟਰਵਿਊ ਦੇਣਾ ਸ਼ਾਲਿਨੀ ਲਈ ਬਹੁਤ ਖਾਸ ਰਿਹਾਇਸ ਬਾਰੇ ਉਨ੍ਹਾਂ ਨੇ ਕਿਹਾ, “ਮੈਂ ਕਦੇ ਵੀ ਆਪਣੀ ਜ਼ਿੰਦਗੀ ਇਹ ਸੋਚ ਕੇ ਨਹੀਂ ਬਤੀਤ ਕੀਤੀ ਕਿ ਮੈਂਨੂੰ ਔਰਤਾਂ ਲਈ ਰੋਲ ਮਾਡਲ ਬਣਨਾ ਮੇਰਾ ਇਰਾਦਾ ਹਮੇਸ਼ਾ ਇੱਕ ਅਜਿਹੀ ਜ਼ਿੰਦਗੀ ਜੀਣ ਦਾ ਰਿਹਾ ਹੈ ਿਸ ਨਾਲ ਮੈਨੂੰ ਖੁਸ਼ ਮਿਲੇਪਰ ਹੁਣ ਜਦੋਂ ਮੈਂ ਇਸ ਨਾਸਦੂਜਿਆਂ ਨੂੰ ਪ੍ਰੇਰਿਤ ਹੁੰਦੇ ਹੋਏ ਦੇਖਦੀ ਹਾਂ, ਤਾਂ ਮੈਨੂੰ ਜ਼ਿੰਮੇਵਾਰੀ ਦੀ ਭਾਵਨਾ ਮਹਿਸੂਸ ਹੁੰਦੀ ਹੈ।”

ਕਦੋਂ ਆਵੇਗਾ ਇਹ ਇੰਟਰਵਿਊ?

Duologue NXT ਰਾਹੀਂ, ਬਰੁਣ ਦਾਸ ਔਰਤਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆ ਰਹੇ ਹਨਉਹ ਔਰਤਾਂ ਜੋ ਨਾ ਸਿਰਫ਼ ਆਪਣੇ ਜੀਵਨ ਵਿੱਚ ਤਰੱਕੀ ਕਰ ਰਹੀਆਂ ਹਨ ਬਲਕਿ ਸਮਾਜ ਨੂੰ ਇਹ ਵੀ ਦਿਖਾ ਰਹੀਆਂ ਹਨ ਕਿ ਹਿੰਮਤ ਅਤੇ ਇਮਾਨਦਾਰੀ ਨਾਲ ਜਿਉਣ ਦਾ ਕੀ ਅਰਥ ਹੈਸ਼ਾਲਿਨੀ ਪਾਸੀ ਦਾ ਇੰਟਰਵਿਊ ਅੱਜ ਰਾਤ 10:30 ਵਜੇ ਨਿਊਜ਼9, ਡੂਓਲੋਗ ਯੂਟਿਊਬ ਚੈਨਲ ਅਤੇ ਨਿਊਜ਼9 ਪਲੱਸ ਐਪਤੇ ਪ੍ਰਸਾਰਿਤ ਹੋਵੇਗਾ

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...