300 ਤੋਂ ਜ਼ਿਆਦਾ ਸੁੰਦਰੀਆਂ ਨਾਲ ਅਫੇਅਰ ਤੋਂ ਬਾਅਦ ਮਾਨਯਤਾ ‘ਤੇ ਆਇਆ ਸੰਜੇ ਦੱਤ ਦਾ ਦਿਲ, ਕਿਸੇ ਪਰੀ ਦੀ ਕਹਾਣੀ ਤੋਂ ਘੱਟ ਨਹੀਂ ਇਹ ਪ੍ਰੇਮ ਕਹਾਣੀ
Sanjay Dutt-Manyata Love Story: ਸੰਜੇ ਦੱਤ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਉਸ ਦੇ ਕਈ ਅਫੇਅਰ ਰਹੇ ਹਨ। ਪਰ, ਇਸ ਦੇ ਬਾਵਜੂਦ, ਸੰਜੇ ਦੱਤ ਨੂੰ ਮਾਨਯਤਾ ਦੇ ਨਾਲ ਪਿਆਰ ਹੋ ਗਿਆ। ਦੋਵਾਂ ਦੀ ਲਵ ਸਟੋਰੀ 'ਚ ਕਈ ਮੋੜ ਆਏ ਹਨ।
ਪੰਜਾਬ ਦੀ ਧੀ ਨੇ ਕੀਤਾ ਕਮਾਲ, America ‘ਚ ਬਣੀ ਪਹਿਲੀ ਸਿੱਖ ਸਹਾਇਕ ਪੁਲਿਸ ਪ੍ਰਮੁੱਖ।
Bollywood News: ਦੱਤ ਬਾਲੀਵੁੱਡ ਦੇ ਉਨ੍ਹਾਂ ਅਭਿਨੇਤਾਵਾਂ ‘ਚੋਂ ਇੱਕ ਰਹੇ ਹਨ, ਜਿਨ੍ਹਾਂ ਦੀ ਨਾ ਸਿਰਫ ਪੇਸ਼ੇਵਰ ਸਗੋਂ ਨਿੱਜੀ ਜ਼ਿੰਦਗੀ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਹਨ। ਪਰ, ਜੇਕਰ ਸੰਜੇ ਦੱਤ (Sanjay Dutt) ਦੀ ਜ਼ਿੰਦਗੀ ‘ਚ ਗ੍ਰੇ ਸ਼ੇਡਜ਼ ਸਨ ਤਾਂ ਉਨ੍ਹਾਂ ਦੀ ਜ਼ਿੰਦਗੀ ਵੀ ਓਨੀ ਹੀ ਰੰਗੀਨ ਰਹੀ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ?


