ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਆਟੋ ‘ਚ ਬੈਠੀ ਇਜ਼ਰਾਇਲੀ ਕੁੜੀ ਤੋਂ ਖੋਹਿਆ ਬੈਗ, ਆਈਆਂ ਸੱਟਾਂ, ਅੰਮ੍ਰਿਤਸਰ ਆਈ ਸੀ ਘੁੰਮਣ

ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ, ਜਲਦ ਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।

ਆਟੋ ‘ਚ ਬੈਠੀ ਇਜ਼ਰਾਇਲੀ ਕੁੜੀ ਤੋਂ ਖੋਹਿਆ ਬੈਗ, ਆਈਆਂ ਸੱਟਾਂ, ਅੰਮ੍ਰਿਤਸਰ ਆਈ ਸੀ ਘੁੰਮਣ
Follow Us
lalit-sharma
| Updated On: 25 Sep 2024 18:32 PM

ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੇ ਰੀਟ੍ਰੀਟ ਸੈਰਮਣੀ ਦੇਖਣ ਜਾ ਰਹੀ ਇਜ਼ਰਾਇਲ ਦੀ ਲੜਕੀ ਨਾਲ ਅੰਮ੍ਰਿਤਸਰ ਦੇ ਛੇਹਰਟਾ ਨਜ਼ਦੀਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਟਾਰੀ ਬਾਰਡਰ ਤੇ ਆਟੋ ਵਿੱਚ ਰੀਟ੍ਰੀਟ ਸਰਮਣੀ ਦੇਖਣ ਜਾ ਰਹੀ ਸੀ, ਜਿਸ ਦੌਰਾਨ ਰਸਤੇ ਵਿੱਚ ਛੇਹਰਟਾ ਨਜ਼ਦੀਕ ਮੋਟਰਸਾਈਕਲ ਸਵਾਰ ਕੁਛ ਲੋਕਾਂ ਵੱਲੋਂ ਇਜਰਾਈਲ ਦੀ ਇਸ ਲੜਕੀ ਨਾਲ ਲੁੱਟ ਖੋਹ ਕੀਤੀ ਗਈ। ਜਿਸ ਦੌਰਾਨ ਲੜਕੀ ਆਟੋ ਤੋਂ ਹੇਠਾਂ ਡਿੱਗ ਗਈ ਜਿਸ ਕਰਕੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।

ਉੱਥੇ ਹੀ ਘਟਨਾ ਸਬੰਧੀ ਇਜਰਾਇਲ ਦੀ ਲੜਕੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਨਆਰਆਈ ਲੜਕੀ ਜੋ ਕਿ ਇਜਰਾਇਲ ਦੀ ਰਹਿਣ ਵਾਲੀ ਹੈ ਉਹ ਅੰਮ੍ਰਿਤਸਰ ਵਿਖੇ ਵਾਘਾ ਬਾਰਡਰ ਦੇਖਣ ਦੇ ਲਈ ਆਈ ਸੀ। ਇਸਦੇ ਚਲਦੇ ਉਸ ਨਾਲ ਮੋਟਰਸਾਈਕਲ ‘ਤੇ ਸਵਾਰ ਨੂੰ ਨੌਜਵਾਨਾਂ ਵੱਲੋਂ ਲੁੱਟ ਖੋਹ ਕੀਤੀ ਗਈ ਤੇ ਉਸ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ, ਜਲਦ ਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।

Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ...
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ...
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ...
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story...
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ...
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?...
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ...
Ravneet Bittu on Rahul Gandhi: ਰਾਹੁਲ ਗਾਂਧੀ ਵਾਲੇ ਬਿਆਨ ਤੇ ਰਵਨੀਤ ਬਿੱਟੂ ਕਾਇਮ, ਬੋਲੇ ਮੈਂ ਕਿਉਂ ਮੰਗਾਂ ਮੁਆਫ਼ੀ
Ravneet Bittu on Rahul Gandhi: ਰਾਹੁਲ ਗਾਂਧੀ ਵਾਲੇ ਬਿਆਨ ਤੇ ਰਵਨੀਤ ਬਿੱਟੂ ਕਾਇਮ, ਬੋਲੇ ਮੈਂ ਕਿਉਂ ਮੰਗਾਂ ਮੁਆਫ਼ੀ...
ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?
ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?...
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ...