Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ ‘ਚ ਥਾਂ… ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ
ਫਿਲਮ ਵਿੱਚ ਗੁਰਬਾਣੀ ਗਿੱਲ ਦੇ ਨਾਲ ਜੋਬਨਪ੍ਰੀਤ ਸਿੰਘ, ਜਸ਼ਨ ਕੋਹਲੀ, ਜੀਤ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਔਲਖ, ਅਭਿਸ਼ੇਕ ਸੈਣੀ, ਪ੍ਰਕਾਸ਼ ਗਾਧੂ, ਅਸ਼ੀਸ਼ ਦੁੱਗਲ, ਗੁਰਿੰਦਰ ਮਕਨਾ, ਜਰਨੈਲ ਸਿੰਘ ਅਤੇ ਸਤਵੰਤ ਕੌਰ ਵਰਗੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਕੰਮ ਕੀਤਾ ਹੈ। ਕਹਾਣੀ ਕਮਾਂਡੋਜ਼ ਅਤੇ First Respondence ਦੇਣ ਵਾਲਿਆਂ ਦੇ ਜੀਵਨ 'ਤੇ ਕੇਂਦ੍ਰਿਤ ਹੈ, ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਦਰਸਾਉਂਦੀ ਹੈ। 'ਜਹਾਂਕਿਲਾ' TIFF 'ਚ ਧਮਾਲ ਮਚਾ ਰਹੀ ਹੈ।
ਪੰਜਾਬੀ ਫਿਲਮ ‘ਜਹਾਨਕਿਲਾ’ ਅੱਜ ਰਿਲੀਜ਼ ਹੋ ਚੁੱਕੀ ਹੈ। 1983 ‘ਚ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਾਨ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਵੀ ਫਿਲਮ ‘ਜਹਾਂਕਿਲਾ’ ਦੀ ਕਾਫੀ ਤਾਰੀਫ ਕੀਤੀ ਹੈ। ਫਿਲਮ ਨੂੰ ਵਿੱਕੀ ਕਦਮ ਨੇ ਡਾਈਰੇਕਟ ਅਤੇ ਸਤਿੰਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ। ਮੁੱਖ ਕਿਰਦਾਰ ਵਿੱਚ ਪੰਜਾਬੀ ਇੰਡਸਟਰੀ ਦੇ ਫਰੈਸ਼ ਟੈਲੇਂਟ ਅਦਾਕਾਰ ਜੋਬਨਪ੍ਰੀਤ ਸਿੰਘ ਅਤੇ ਗੁਰਬਾਨੀ ਗਿੱਲ ਨਜ਼ਰ ਆਉਣਗੇ।
Published on: Sep 20, 2024 12:16 PM
Latest Videos
Punjab Congress : ਪੰਜਾਬ ਕਾਂਗਰਸ ਵਿੱਚ ਦਲਿਤ ਆਗੂਆਂ ਦਾ ਕਿੰਨਾ ਦਬਦਬਾ, ਚੰਨੀ ਕਿੰਨੇ ਸੱਚੇ?
Stock Market Guide: ਬਜਟ 2026 ਤੋਂ ਪਹਿਲਾਂ ਨਿਵੇਸ਼ ਦੇ ਖਾਸ ਮੌਕੇ, ਟਰੰਪ, ਸੋਨਾ, ਚਾਂਦੀ, ਅਤੇ ਸ਼ੇਅਰ ਬਾਜਾਰ
Republic Day Parade: ਕਰਤਵਿਆ ਪੱਥ 'ਤੇ ਆਰਟੀਲਰੀ ਰੈਜੀਮੈਂਟ ਦੀ ਵਿਸ਼ੇਸ਼ ਤਿਆਰੀ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ