ਰਣਬੀਰ ਕਪੂਰ 8 ਨੂੰ ਲੱਕੀ ਨੰਬਰ ਕਿਉਂ ਮੰਨਦੇ ਹਨ?

27-09- 2024

TV9 Punjabi

Author: Isha Sharma

ਹਰ ਵਿਅਕਤੀ ਦਾ ਕੋਈ ਨਾ ਕੋਈ ਲੱਕੀ ਨੰਬਰ ਹੁੰਦਾ ਹੈ। ਲੋਕ ਆਪਣੇ ਲੱਕੀ ਨੰਬਰ ਦੇ ਨਾਲ ਇੰਨੇ ਆਬਸੈਸਡ ਹੁੰਦੇ ਹਨ ਕਿ ਉਹ ਇਸਨੂੰ ਹਰ ਕੰਮ ਵਿੱਚ ਵਰਤਦੇ ਹਨ।

ਲੱਕੀ ਨੰਬਰ

ਕੀ ਤੁਸੀਂ ਜਾਣਦੇ ਹੋ ਕਿ ਰਣਬੀਰ ਕਪੂਰ ਵੀ ਨੰਬਰ 8 ਨੂੰ ਲੈ ਕੇ ਕਾਫੀ ਜਨੂੰਨ ਹਨ। ਉਹ ਇਸ ਨੰਬਰ ਨੂੰ ਇੰਨਾ ਮਹੱਤਵਪੂਰਣ ਸਮਝਦੇ ਹਨ ਕਿ ਤੁਹਾਨੂੰ ਇਹ ਹਰ ਜਗ੍ਹਾ ਮਿਲੇਗਾ।

8 ਨੰਬਰ

ਇਹ ਨੰਬਰ ਰਣਬੀਰ ਦੀ ਕਾਰ ਦੀ ਫੁੱਟਬਾਲ ਜਰਸੀ ਤੋਂ ਲੈ ਕੇ ਪਤਨੀ ਆਲੀਆ ਦੇ ਮੰਗਲਸੂਤਰ ਅਤੇ ਕਲੀਰੇ ਤੱਕ ਹਰ ਚੀਜ਼ 'ਚ ਦੇਖਿਆ ਜਾ ਸਕਦਾ ਹੈ।

ਰਣਬੀਰ ਕਪੂਰ

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਣਬੀਰ ਕਪੂਰ ਇਸ ਨੰਬਰ ਨੂੰ ਇੰਨਾ ਲੱਕੀ ਕਿਉਂ ਮੰਨਦੇ ਹਨ।

ਇਹ ਹੈ ਕਾਰਨ

ਰਣਬੀਰ ਨੇ ਖੁਦ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨੰਬਰ 8 ਨਾਲ ਜੁੜੇ ਹੋਣ ਦੀ ਅਸਲ ਵਜ੍ਹਾ ਕੀ ਹੈ।

ਅਸਲ ਵਜ੍ਹਾ

Mashable India ਨੂੰ ਦਿੱਤੇ ਇੰਟਰਵਿਊ 'ਚ ਰਣਬੀਰ ਕਪੂਰ ਨੇ ਕਿਹਾ ਸੀ- 'ਇਹ ਕੋਈ ਅੰਧਵਿਸ਼ਵਾਸ ਨਹੀਂ ਹੈ, ਮੇਰੀ ਮਾਂ ਦਾ ਜਨਮਦਿਨ 8 ਨੂੰ ਹੈ।'

ਮਾਂ ਦਾ ਜਨਮਦਿਨ

ਰਣਬੀਰ ਨੇ ਇੰਟਰਵਿਊ 'ਚ ਕਿਹਾ ਕਿ ਮੈਨੂੰ ਇਹ ਨੰਬਰ ਪਸੰਦ ਹੈ ਕਿਉਂਕਿ ਇਹ Infinity ਦੀ ਨਿਸ਼ਾਨੀ ਵੀ ਹੈ।

Infinity

IPL 2025 'ਤੇ ਵੱਡਾ ਅਪਡੇਟ, BCCI ਜਲਦ ਹੀ ਕਰੇਗਾ ਇਹ ਖਾਸ ਐਲਾਨ