Musk New Business: ਆਸਮਾਨ ‘ਤੇ ਕਬਜ਼ਾ ਧਰਤੀ ‘ਤੇ ਪਕੜ, ਹੁਣ Elon Musk ਪਿਲਾਉਣਗੇ ਬੀਅਰ, ਕੀਮਤ 7912 ਰੁਪਏ
Elon Musk ਦੁਆਰਾ ਟੈਸਲਾਕਿਲਾ ਦੇ ਅਧੀਨ ਗੀਗਾਬੀਅਰ ਦੀ ਘੋਸ਼ਣਾ ਨਾਲ ਉਸਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿੱਚ ਛਾਲ ਦੇਖਣ ਨੂੰ ਮਿਲੀ ਹੈ। ਟੇਸਲਾ ਦੇ ਸ਼ੇਅਰਾਂ ਨੇ ਨੈਸਡੈਕ 'ਤੇ 6.24 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਹੈ।
ਐਲੋਨ ਮਸਕ
912 ਰੁਪਏ ਦੀ ਕੀਮਤ ਹੋਵੇਗੀ
ਐਲੋਨ ਮਸਕ ਦਾ ਹਰ ਕੰਮ ਕੁਝ ਨਾ ਕੁਝ ਖਾਸ ਹੁੰਦਾ ਹੈ, ਅਜਿਹਾ ਹੀ ਕੁਝ ਇਸ ਕਾਰੋਬਾਰ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਟੇਸਲਾ ਦੇ ਤਹਿਤ ਹੀ ਉਸ ਨੇ ਬੀਅਰ ਲਾਂਚ ਕੀਤੀ ਹੈ। ਐਲੋਨ ਮਸਕ ਟੈਸਲਾਕਿਲਾ ਦੇ ਅਧੀਨ ਅਲਕੋਹਲ ਮਾਰਕੀਟ ਵਿੱਚ ਦਾਖਲ ਹੋ ਰਿਹਾ ਹੈ. ਇਸ ਬੀਅਰ ਦਾ ਬ੍ਰਾਂਡ ਨਾਮ GigaBeer ਹੋਵੇਗਾ। ਇਸ ਬੀਅਰ ਦੀ ਕੀਮਤ ਵੀ ਮਾਮੂਲੀ ਨਹੀਂ ਹੈ ਪਰ ਬੀਅਰ ਦੇ 3 ਪੈਕੇਟ ਦੀ ਕੀਮਤ 7912 ਰੁਪਏ ਰੱਖੀ ਗਈ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
