ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਆਈਸੀਆਈਸੀਆਈ ਬੈਂਕ ਦੀ ਐੱਫਡੀ ‘ਤੇ ਮਿਲੇਗਾ ਬੰਪਰ ਰਿਟਰਨ, ਇੰਨੀਆਂ ਵਧ ਗਈਆਂ ਵਿਆਜ ਦਰਾਂ

15 ਮਹੀਨਿਆਂ ਦੀ ਐੱਫਡੀ 'ਤੇ ਸਭ ਤੋਂ ਵੱਧ 7.15 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ ਬੈਂਕ। ਆਓ ਜਾਣਦੇ ਹਾਂ ਕੀ ਹਨ ਬੈਂਕ ਦੀ ਐੱਫਡੀ ਦੀਆਂ ਤਾਜ਼ਾ ਦਰਾਂ...

ਆਈਸੀਆਈਸੀਆਈ ਬੈਂਕ ਦੀ ਐੱਫਡੀ ‘ਤੇ ਮਿਲੇਗਾ ਬੰਪਰ ਰਿਟਰਨ, ਇੰਨੀਆਂ ਵਧ ਗਈਆਂ ਵਿਆਜ ਦਰਾਂ
ICICI ਬੈਂਕ ਦੀ iMobile ਐਪ ਗਲਿਚ: ਬੈਂਕ ਨੇ 17,000 ਨਵੇਂ ਕ੍ਰੈਡਿਟ ਕਾਰਡਾਂ ਨੂੰ ਬਲਾਕ ਕਰ ਦਿੱਤਾ, ਗਲਤੀ ਨਾਲ ਦੂਜੇ ਯੂਜ਼ਰਸ ਨਾਲ ਹੋ ਗਏ ਸਨ ਲਿੰਕ
Follow Us
kusum-chopra
| Published: 07 Feb 2023 18:04 PM

ਐੱਫਡੀ ਦਰਾਂ: ਨਿੱਜੀ ਖੇਤਰ ਦੇ ਬੈਂਕ ਆਈਸੀਆਈਸੀਆਈ ਨੇ ਬਲਕ ਐੱਫਡੀ ‘ਤੇ ਵਿਆਜ ਵਧਾ ਦਿੱਤੀਆਂ ਹਨ। ਬੈਂਕ ਨੇ 2 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਦੀ ਐੱਫਡੀ ‘ਤੇ ਵਧਾਇਆ ਹੈ। ਇਹ ਨਵੀਆਂ ਦਰਾਂ ਅੱਜ 7 ਫਰਵਰੀ 2023 ਤੋਂ ਲਾਗੂ ਹੋ ਗਈਆਂ ਹਨ। ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ ਐੱਫਡੀ ‘ਤੇ 4.50 ਫੀਸਦੀ ਤੋਂ 7.15 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਬੈਂਕ 15 ਮਹੀਨਿਆਂ ਦੀ ਐੱਫਡੀ ‘ਤੇ ਸਭ ਤੋਂ ਵੱਧ 7.15 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਆਓ ਜਾਣਦੇ ਹਾਂ ਆਈਸੀਆਈਸੀਆਈ ਬੈਂਕ ਨੇ ਵਿਆਜ ਦਰਾਂ ਵਿੱਚ ਕਿੰਨਾ ਵਾਧਾ ਕੀਤਾ ਹੈ।

ਆਈਸੀਆਈਸੀਆਈ ਬੈਂਕ ਦੀਆਂ ਬਲਕ ਐੱਫਡੀ ਵਿਆਜ ਦਰਾਂ

7 ਦਿਨਾਂ ਤੋਂ 14 ਦਿਨਾਂ ਤੱਕ 4.50 ਫੀਸਦੀ ਆਮ ਲੋਕਾਂ ਲਈ, ਸੀਨੀਅਰ ਸਿਟੀਜਨਾਂ ਲਈ 4.50 ਫੀਸਦੀ
15 ਦਿਨਾਂ ਤੋਂ 29 ਦਿਨ : ਆਮ ਲੋਕਾਂ ਲਈ – 4.50 ਪ੍ਰਤੀਸ਼ਤ; ਸੀਨੀਅਰ ਸਿਟੀਜਨਾਂ ਲਈ 4.50 ਪ੍ਰਤੀਸ਼ਤ
30 ਦਿਨਾਂ ਤੋਂ 45 ਦਿਨ: ਆਮ ਲੋਕਾਂ ਲਈ 5.25 ਪ੍ਰਤੀਸ਼ਤ; ਸੀਨੀਅਰ ਸਿਟੀਜਨਾਂ ਲਈ 5.25 ਪ੍ਰਤੀਸ਼ਤ
46 ਦਿਨਾਂ ਤੋਂ 60 ਦਿਨਾਂ ਤੱਕ ਆਮ ਲੋਕਾਂ ਲਈ 5.50 ਪ੍ਰਤੀਸ਼ਤ, ਸੀਨੀਅਰ ਸਿਟੀਜਨਾਂ ਲਈ 5.50 ਪ੍ਰਤੀਸ਼ਤ
61 ਦਿਨਾਂ ਤੋਂ 90 ਦਿਨਾਂ ਤੱਕ ਆਮ ਲੋਕਾਂ ਲਈ 5.75 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਲਈ 5.75 ਫੀਸਦੀ
91 ਦਿਨ ਤੋਂ 120 ਦਿਨ: ਆਮ ਲੋਕਾਂ ਲਈ – 6.25 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ 6.25%
121 ਦਿਨ ਤੋਂ 150 ਦਿਨ: ਆਮ ਲੋਕਾਂ ਲਈ – 6.25 ਪ੍ਰਤੀਸ਼ਤ; ਸੀਨੀਅਰ ਸਿਟੀਜ਼ਨ ਲਈ – 6.25 ਪ੍ਰਤੀਸ਼ਤ
151 ਦਿਨਾਂ ਤੋਂ 184 ਦਿਨਾਂ ਤੱਕ 6.25 ਫੀਸਦੀ ਆਮ ਲੋਕਾਂ ਲਈ – 6.25 ਫੀਸਦੀ ਸੀਨੀਅਰ ਨਾਗਰਿਕਾਂ ਲਈ
211 ਦਿਨ ਤੋਂ 270 ਦਿਨ: ਆਮ ਲੋਕਾਂ ਲਈ – 6.50 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ 6.50 ਪ੍ਰਤੀਸ਼ਤ
271 ਦਿਨ ਤੋਂ 289 ਦਿਨ: ਆਮ ਲੋਕਾਂ ਲਈ – 6.65 ਪ੍ਰਤੀਸ਼ਤ; ਸੀਨੀਅਰ ਸਿਟੀਜ਼ਨ ਲਈ – 6.65 ਪ੍ਰਤੀਸ਼ਤ
1 ਸਾਲ ਤੋਂ 389 ਦਿਨਾਂ ਤੱਕ ਆਮ ਲੋਕਾਂ ਲਈ7.10%, ਸੀਨੀਅਰ ਨਾਗਰਿਕਾਂ ਲਈ 7.10%
390 ਦਿਨ ਤੋਂ 15 ਮਹੀਨਿਆਂ ਤੋਂ ਘੱਟ: ਆਮ ਲੋਕਾਂ ਲਈ – 7.10 ਪ੍ਰਤੀਸ਼ਤ; ਸੀਨੀਅਰ ਨਾਗਰਿਕਾਂ ਲਈ 7.10 ਪ੍ਰਤੀਸ਼ਤ
15 ਮਹੀਨਿਆਂ ਤੋਂ 18 ਮਹੀਨਿਆਂ ਤੋਂ ਘੱਟ: ਆਮ ਲੋਕਾਂ ਲਈ – 7.15 ਪ੍ਰਤੀਸ਼ਤ ਸੀਨੀਅਰ ਸਿਟੀਜ਼ਨ ਲਈ – 7.15%
2 ਸਾਲ 1 ਦਿਨ ਤੋਂ 3 ਸਾਲ: ਆਮ ਲੋਕਾਂ ਲਈ 7.00 ਪ੍ਰਤੀਸ਼ਤ; ਸੀਨੀਅਰ ਸਿਟੀਜ਼ਨ ਲਈ – 7.00 ਪ੍ਰਤੀਸ਼ਤ
3 ਸਾਲ 1 ਦਿਨ ਤੋਂ 5 ਸਾਲ: ਆਮ ਲੋਕਾਂ ਲਈ 6.75% ਸੀਨੀਅਰ ਨਾਗਰਿਕਾਂ ਲਈ 6.75%

ਹਿਮਾਚਲ ਤੋਂ ਬਾਲੀਵੁੱਡ ਤੱਕ: ਯਾਮੀ ਗੌਤਮ ਦੀ Inspirational journey
ਹਿਮਾਚਲ ਤੋਂ ਬਾਲੀਵੁੱਡ ਤੱਕ: ਯਾਮੀ ਗੌਤਮ ਦੀ Inspirational journey...
WITT 2025: 3 ਖੇਤਰਾਂ 'ਤੇ PM ਮੋਦੀ ਦਾ ਫੋਕਸ, WITT ਸੰਮੇਲਨ ਵਿੱਚ ਬੋਲੇ TV9 ਨੈੱਟਵਰਕ ਦੇ ਸੀਈਓ ਅਤੇ ਐਮਡੀ ਬਰੁਣ ਦਾਸ
WITT 2025: 3 ਖੇਤਰਾਂ 'ਤੇ PM ਮੋਦੀ ਦਾ ਫੋਕਸ, WITT ਸੰਮੇਲਨ ਵਿੱਚ ਬੋਲੇ TV9 ਨੈੱਟਵਰਕ ਦੇ ਸੀਈਓ ਅਤੇ ਐਮਡੀ ਬਰੁਣ ਦਾਸ...
ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ 28 ਬੱਚਿਆਂ ਨੇ ਕੀਤਾ ਸਵਾਗਤ
ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ 28 ਬੱਚਿਆਂ ਨੇ ਕੀਤਾ ਸਵਾਗਤ...
ਭਾਰਤ ਇੱਕ ਉੱਭਰਦੀ ਮਹਾਂਸ਼ਕਤੀ ਵਜੋਂ ਵਿਸ਼ਵ ਮੰਚ 'ਤੇ ਬਣਾ ਰਿਹਾ ਹੈ ਆਪਣੀ ਪਛਾਣ -ਪ੍ਰਧਾਨ ਮੰਤਰੀ ਮੋਦੀ
ਭਾਰਤ ਇੱਕ ਉੱਭਰਦੀ ਮਹਾਂਸ਼ਕਤੀ ਵਜੋਂ ਵਿਸ਼ਵ ਮੰਚ 'ਤੇ ਬਣਾ ਰਿਹਾ ਹੈ ਆਪਣੀ ਪਛਾਣ  -ਪ੍ਰਧਾਨ ਮੰਤਰੀ ਮੋਦੀ...
ਪ੍ਰਧਾਨ ਮੰਤਰੀ ਮੋਦੀ ਨੇ WITT ਵਿੱਚ ਕੀਤੀ TV9 ਦੀ ਸ਼ਲਾਘਾ, ਦੇਖੋ ਵੀਡੀਓ
ਪ੍ਰਧਾਨ ਮੰਤਰੀ ਮੋਦੀ ਨੇ WITT ਵਿੱਚ ਕੀਤੀ TV9 ਦੀ ਸ਼ਲਾਘਾ, ਦੇਖੋ ਵੀਡੀਓ...
WITT 2025: 'ਪ੍ਰਧਾਨ ਮੰਤਰੀ ਮੋਦੀ ਦਾ ਨੌਜਵਾਨਾਂ ਨਾਲ ਸਿੱਧਾ ਸਬੰਧ ਹੈ' -ਬਰੁਣ ਦਾਸ TV9 Network CEO & MD
WITT 2025: 'ਪ੍ਰਧਾਨ ਮੰਤਰੀ ਮੋਦੀ ਦਾ ਨੌਜਵਾਨਾਂ ਨਾਲ ਸਿੱਧਾ ਸਬੰਧ ਹੈ' -ਬਰੁਣ ਦਾਸ TV9 Network CEO & MD...
WITT 2025: ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ Ramu Rao ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ
WITT 2025: ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ Ramu Rao ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ...
What India Thinks Today 2025 Summit: ਪ੍ਰਧਾਨ ਮੰਤਰੀ ਮੋਦੀ WITT ਦੇ ਮਹਾਮੰਚ 'ਤੇ ਪਹੁੰਚੇ
What India Thinks Today 2025 Summit: ਪ੍ਰਧਾਨ ਮੰਤਰੀ ਮੋਦੀ WITT ਦੇ ਮਹਾਮੰਚ 'ਤੇ ਪਹੁੰਚੇ...
Chandigarh: ਸੜਕ ਦੇ ਵਿਚਕਾਰ ਨੱਚਣ ਲੱਗੀ ਪੁਲਿਸ ਵਾਲੇ ਦੀ ਪਤਨੀ, ਵੀਡੀਓ ਹੋ ਗਿਆ ਵਾਇਰਲ
Chandigarh: ਸੜਕ ਦੇ ਵਿਚਕਾਰ ਨੱਚਣ ਲੱਗੀ ਪੁਲਿਸ ਵਾਲੇ ਦੀ ਪਤਨੀ, ਵੀਡੀਓ ਹੋ ਗਿਆ ਵਾਇਰਲ...