ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Kia Cars: 1 ਜਾਂ 2 ਨਹੀਂ, ਅਗਲੇ ਸਾਲ ਕੀਆ ਦੀਆਂ ਇਹ ਤਿੰਨ ਨਵੀਂ ਕਾਰਾਂ ਮਚਾਉਣਗੀਆਂ ਧਮਾਲ

Upcoming Kia Cars in 2024: ਜੇਕਰ ਤੁਸੀਂ ਅਗਲੇ ਸਾਲ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੰਪਨੀ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਿਹੜੇ ਮਾਡਲ ਹੋਣਗੇ? ਆਓ ਤੁਹਾਨੂੰ ਦੱਸਦੇ ਹਾਂ ਕਿ ਤਿੰਨੋਂ ਗੱਡੀਆਂ ਇੱਕ-ਇੱਕ ਕਰਕੇ। ਕੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਤਾਈ-ਜਿਨ ਪਾਰਕ ਨੇ ਇਹ ਜਾਣਕਾਰੀ ਦਿੱਤੀ ਹੈ।

Kia Cars: 1 ਜਾਂ 2 ਨਹੀਂ, ਅਗਲੇ ਸਾਲ ਕੀਆ ਦੀਆਂ ਇਹ ਤਿੰਨ ਨਵੀਂ ਕਾਰਾਂ ਮਚਾਉਣਗੀਆਂ ਧਮਾਲ
(Photo Credit: tv9hindi.com)
Follow Us
tv9-punjabi
| Published: 01 Nov 2023 15:02 PM IST

ਆਟੋ ਨਿਊਜ। ਜੇਕਰ ਤੁਹਾਨੂੰ ਵੀ Kia ਇੰਡੀਆ ਦੀਆਂ ਗੱਡੀਆਂ ਪਸੰਦ ਹਨ, ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕੰਪਨੀ ਅਗਲੇ ਸਾਲ ਤੁਹਾਡੇ ਲਈ ਤਿੰਨ ਨਵੇਂ ਮਾਡਲ ਲਾਂਚ ਕਰਨ ਜਾ ਰਹੀ ਹੈ। ਕੀਆ ਇੰਡੀਆ (Kia India) ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਤਾਈ-ਜਿਨ ਪਾਰਕ ਨੇ ਇਹ ਜਾਣਕਾਰੀ ਦਿੱਤੀ ਹੈ ਕਿ 2024 ਵਿੱਚ ਗਾਹਕਾਂ ਲਈ ਤਿੰਨ ਨਵੇਂ ਵਾਹਨ ਬਾਜ਼ਾਰ ਵਿੱਚ ਆਉਣ ਜਾ ਰਹੇ ਹਨ।

ਇਨ੍ਹਾਂ ‘ਚੋਂ ਇਕ ਕਾਰਾਂ ਦਾ ਨਿਰਮਾਣ (Manufacture of cars) ਭਾਰਤ ‘ਚ ਹੀ ਕੀਤਾ ਜਾਵੇਗਾ ਅਤੇ ਇਸ ਕਾਰ ਦਾ ਨਾਂ RV ਹੋਵੇਗਾ ਜੋ ICE (ਇੰਟਰਨਲ ਕੰਬਸ਼ਨ ਇੰਜਣ) ਅਤੇ ਇਲੈਕਟ੍ਰਿਕ ਅਵਤਾਰ ‘ਚ ਲਾਂਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਕਾਰ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲਾਂ ਇਸ ਕਾਰ ਦਾ ICE ਵਰਜ਼ਨ ਲਾਂਚ ਕੀਤਾ ਜਾਵੇਗਾ ਅਤੇ ਫਿਰ ਕੁਝ ਸਮੇਂ ਬਾਅਦ ਕੰਪਨੀ ਇਸ ਮਾਡਲ ਦਾ ਇਲੈਕਟ੍ਰਿਕ ਮਾਡਲ ਗਾਹਕਾਂ ਲਈ ਲਾਂਚ ਕਰ ਸਕਦੀ ਹੈ।

ਇਹ ਦੋ ਨਵੇਂ ਮਾਡਲ ਆ ਰਹੇ ਹਨ

ਇਸ ਕਾਰ ਤੋਂ ਇਲਾਵਾ, Kia Sonet Facelift ਅਗਲੇ ਸਾਲ ਤੁਹਾਡੇ ਲਈ ਲਾਂਚ ਕੀਤੀ ਜਾਵੇਗੀ ਅਤੇ ਨਵੀਂ Kia ਕਾਰਨੀਵਲ ਜੋ ਕਿ ਕੁਝ ਸਮਾਂ ਪਹਿਲਾਂ ਦੱਖਣੀ ਕੋਰੀਆ ਵਿੱਚ ਲਾਂਚ ਕੀਤੀ ਗਈ ਸੀ, ਨੂੰ ਅਗਲੇ ਸਾਲ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਲਈ ਲਾਂਚ ਕੀਤਾ ਜਾਵੇਗਾ। Kia ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (Managing Director) ਨੇ ETAuto ਨਾਲ ਗੱਲ ਕਰਦੇ ਹੋਏ ਤਿੰਨ ਨਵੇਂ ਮਾਡਲਾਂ ਬਾਰੇ ਜਾਣਕਾਰੀ ਦਿੱਤੀ ਹੈ। ਹਾਲ ਹੀ ‘ਚ Kia Sonet ਦੇ ਫੇਸਲਿਫਟ (ਚੀਨੀ ਮਾਡਲ) ਵਰਜ਼ਨ ਦਾ ਡਿਜ਼ਾਈਨ ਲੀਕ ਹੋਇਆ ਸੀ, ਉਮੀਦ ਕੀਤੀ ਜਾ ਰਹੀ ਹੈ ਕਿ ਚੀਨੀ ਵੇਰੀਐਂਟ ‘ਚ ਕੀਤੇ ਗਏ ਬਦਲਾਅ ਭਾਰਤੀ ਵੇਰੀਐਂਟ ‘ਚ ਵੀ ਦੇਖਣ ਨੂੰ ਮਿਲ ਸਕਦੇ ਹਨ। ਆਓ ਜਾਣਦੇ ਹਾਂ ਕੀ ਹੋਵੇਗਾ ਬਦਲਾਅ?

ਕਾਰ ਦੇ ਸਟਾਈਲ ‘ਚ ਕੁਝ ਹੋਣਗੇ ਬਦਲਾਅ

ਇਸ ਕਾਰ ਦੇ ਸਟਾਈਲ ‘ਚ ਕੁਝ ਬਦਲਾਅ ਹੋਣਗੇ, ਜਿਵੇਂ ਕਿ ਇਸ ਵਾਰ ਕੰਪਨੀ ਨੇ ਨਵੇਂ ਬੂਮਰੈਂਗ-ਸ਼ੇਪਡ ਹੈੱਡਲਾਈਟ ਕਲੱਸਟਰ, ਨਵੇਂ ਕਨੈਕਟਡ ਵਰਟੀਕਲ ਟੇਲ ਲੈਂਪ ਦੇ ਨਾਲ ਨਵੇਂ ਅਲਾਏ ਵ੍ਹੀਲਸ ਅਤੇ ਨਵੇਂ 10.25 ਇੰਚ ਡਿਜੀਟਲ ਇੰਸਟਰੂਮੈਂਟ ਕਲਸਟਰ, ਸੀਟ ਵੈਂਟੀਲੇਸ਼ਨ ਅਤੇ ADAS ਵਰਗੇ ਫੀਚਰਸ ਨੂੰ ਸ਼ਾਮਲ ਕੀਤਾ ਹੈ।

Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...