Operation Sindoor: ਪਾਕਿਸਤਾਨ ਦੇ 5 F-16 ਏਅਰਕ੍ਰਾਫਟ ਕੀਤੇ ਸਨ ਤਬਾਹ… ਹਵਾਈ ਸੈਨਾ ਮੁਖੀ ਅਮਰਪ੍ਰੀਤ ਸਿੰਘ ਨੇ ਦਿੱਤੀ ਡਿਟੇਲ
Operation Sindoor ਦੇ ਸੰਬੰਧ ਵਿੱਚ, ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ, ਭਾਰਤ ਨੇ ਇੱਕ ਪਾਕਿਸਤਾਨੀ ਏਅਰਬੇਸ 'ਤੇ ਤਿੰਨ ਹੈਂਗਰਾਂ 'ਤੇ ਵੀ ਹਮਲਾ ਕੀਤਾ ਸੀ, ਜਿਸ ਵਿੱਚ ਲਗਭਗ 4-5 ਜਹਾਜ਼ ਹਿੱਟ ਹੋਏ ਸਨ। ਇਸ ਵਿੱਚ ਇੱਕ ਐਫ-16 ਵੀ ਸ਼ਾਮਲ ਸੀ, ਕਿਉਂਕਿ ਉਹ ਹੈਂਗਰ ਵਿੱਚ ਐਫ-16 ਦਾ ਹੀ ਸੀ।
- Anju Nirwan
- Updated on: Oct 3, 2025
- 1:45 pm