Starship Rocket: ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਲਾਂਚ ਹੁੰਦੇ ਹੀ ਹੋਇਆ ਬਲਾਸਟ, ਹਵਾ ‘ਚ ਉੱਡੇ ਚੀਥੜੇ
Ellon Musk ਦੀ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਾਕੇਟ ਸਟਾਰਸ਼ਿਪ ਲਾਂਚ ਹੋਣ ਦੇ ਕੁਝ ਸਮੇਂ ਬਾਅਦ ਹੀ ਹਵਾ ਚ ਬਲਾਸਟ ਹੋ ਗਿਆ ਹੈ।
ਰਾਕੇਟ ਲਾਂਚ ਕਰਨ ਸਮੇਂ ਪਾਇਆ ਜਾਂਦਾ ਹੈ ਕਰੀਬ 30 ਲੱਖ ਲੀਟਰ ਪਾਣੀ, ਕਿਉਂ?
