WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ ‘ਚ ਹੁਣ ਪਾਸਵਰਡ ਦਾ ਇਸਤੇਮਾਲ

| Edited By: Kusum Chopra

| Jul 29, 2026 | 5:03 PM IST

WhatsApp ਜਲਦੀ ਹੀ ਆਪਣੀ ਟੂ-ਸਟੈਪ ਵੈਰੀਫਿਕੇਸ਼ਨ ਨੂੰ ਅਪਗ੍ਰੇਡ ਕਰਨ ਵਾਲਾ ਹੈ। ਯੂਜਰਸ ਦੀ ਸੁਰੱਖਿਆ ਨੂੰ ਵਧਾਉਣ ਲਈ, 6-ਅੰਕਾਂ ਦੇ ਪਿੰਨ ਦੀ ਬਜਾਏ ਮਜ਼ਬੂਤ ​​ਪਾਸਵਰਡ ਦੀ ਵਰਤੋਂ ਕੀਤੀ ਜਾਵੇਗੀ। ਇਹ ਬਦਲਾਅ ਖਾਤਿਆਂ ਨੂੰ ਔਨਲਾਈਨ ਧੋਖਾਧੜੀ ਅਤੇ ਅਣਅਧਿਕਾਰਤ ਪਹੁੰਚ ਤੋਂ ਬਿਹਤਰ ਢੰਗ ਨਾਲ ਸੁਰੱਖਿਅਤ ਕਰੇਗਾ, ਖਾਸ ਕਰਕੇਬੈਂਕਿੰਗ ਜਾਂ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਵਾਲੇ ਯੂਜਰਸ ਲਈ ਫਾਇਦੇਮੰਦ ਹੋਵੇਗਾ।

Published on: Jul 29, 2026 05:01 PM IST
Follow Us