ਲੰਬੇ ਸਮੇਂ ਬਾਅਦ ਨਜ਼ਰ ਆਏ ਤੁਤੱਕ ਤੂਤੀਆਂ ਗੀਤ ਦੇ ਸਿੰਗਰ ਮਲਕੀਤ ਸਿੰਘ, ਕਰ ਦਿੱਤਾ ਇਹ ਐਲਾਨ – Punjabi News

ਲੰਬੇ ਸਮੇਂ ਬਾਅਦ ਨਜ਼ਰ ਆਏ ਤੁਤੱਕ ਤੂਤੀਆਂ ਗੀਤ ਦੇ ਸਿੰਗਰ ਮਲਕੀਤ ਸਿੰਘ, ਕਰ ਦਿੱਤਾ ਇਹ ਐਲਾਨ

Published: 

16 Oct 2023 14:45 PM

ਗਾਇਕ ਨੇ ਕਿਹਾ ਕਿ ਗੁਰੂ ਘਰ ਆਉਣ ਤੇ ਜੋ ਸ਼ਾਤੀ ਮਿਲਦੀ ਹੈ ਉਹ ਕਿੱਸੇ ਹੋਰ ਥਾਂ ਨਹੀਂ ਮਿਲਦੀ। ਉਨ੍ਹਾਂ ਇਹ ਵੀ ਦੱਸਿਆ ਕਿ ਮੇਰਾ ਇੱਕ ਗੀਤ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।

Follow Us On

ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਸਾਨੂੰ ਕਲਾਕਾਰਾਂ ਨੂੰ ਗੁਰੂ ਘਰ ਸਿਰਫ਼ ਫਿਲਮ ਦੀ ਰਿਲੀਜ਼ ਹੋਣ ਜਾਂ ਪ੍ਰਮੋਸ਼ਨ ਲਈ ਹੀ ਨਹੀਂ ਆਉਣਾ ਚਾਹੀਦਾ ਸਗੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਜ਼ਰੂਰ ਆਉਣਾ ਚਾਹੀਦਾ ਹੈ। ਗਾਇਕ ਨੇ ਕਿਹਾ ਕਿ ਗੁਰੂ ਘਰ ਆਉਣ ਤੇ ਜੋ ਸ਼ਾਤੀ ਮਿਲਦੀ ਹੈ ਉਹ ਕਿੱਸੇ ਹੋਰ ਥਾਂ ਨਹੀਂ ਮਿਲਦੀ। ਉਨ੍ਹਾਂ ਇਹ ਵੀ ਦੱਸਿਆ ਕਿ ਮੇਰਾ ਇੱਕ ਗੀਤ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।

Exit mobile version