ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਲੰਬੇ ਸਮੇਂ ਬਾਅਦ ਨਜ਼ਰ ਆਏ ਤੁਤੱਕ ਤੂਤੀਆਂ ਗੀਤ ਦੇ ਸਿੰਗਰ ਮਲਕੀਤ ਸਿੰਘ, ਕਰ ਦਿੱਤਾ ਇਹ ਐਲਾਨ

ਲੰਬੇ ਸਮੇਂ ਬਾਅਦ ਨਜ਼ਰ ਆਏ ਤੁਤੱਕ ਤੂਤੀਆਂ ਗੀਤ ਦੇ ਸਿੰਗਰ ਮਲਕੀਤ ਸਿੰਘ, ਕਰ ਦਿੱਤਾ ਇਹ ਐਲਾਨ

isha-sharma
Isha Sharma | Published: 16 Oct 2023 14:45 PM

ਗਾਇਕ ਨੇ ਕਿਹਾ ਕਿ ਗੁਰੂ ਘਰ ਆਉਣ ਤੇ ਜੋ ਸ਼ਾਤੀ ਮਿਲਦੀ ਹੈ ਉਹ ਕਿੱਸੇ ਹੋਰ ਥਾਂ ਨਹੀਂ ਮਿਲਦੀ। ਉਨ੍ਹਾਂ ਇਹ ਵੀ ਦੱਸਿਆ ਕਿ ਮੇਰਾ ਇੱਕ ਗੀਤ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।

ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਸਾਨੂੰ ਕਲਾਕਾਰਾਂ ਨੂੰ ਗੁਰੂ ਘਰ ਸਿਰਫ਼ ਫਿਲਮ ਦੀ ਰਿਲੀਜ਼ ਹੋਣ ਜਾਂ ਪ੍ਰਮੋਸ਼ਨ ਲਈ ਹੀ ਨਹੀਂ ਆਉਣਾ ਚਾਹੀਦਾ ਸਗੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਜ਼ਰੂਰ ਆਉਣਾ ਚਾਹੀਦਾ ਹੈ। ਗਾਇਕ ਨੇ ਕਿਹਾ ਕਿ ਗੁਰੂ ਘਰ ਆਉਣ ਤੇ ਜੋ ਸ਼ਾਤੀ ਮਿਲਦੀ ਹੈ ਉਹ ਕਿੱਸੇ ਹੋਰ ਥਾਂ ਨਹੀਂ ਮਿਲਦੀ। ਉਨ੍ਹਾਂ ਇਹ ਵੀ ਦੱਸਿਆ ਕਿ ਮੇਰਾ ਇੱਕ ਗੀਤ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।