Uttarkashi: ਕਦੋਂ ਨਿਕਲਣਗੇ 41 ਮਜ਼ਦੂਰ? ਮੈਡੀਕਲ ਜਾਂਚ ਦੀਆਂ ਤਿਆਰੀਆਂ ‘ਤੇ ਡਾਕਟਰ ਨੇ ਦਿੱਤਾ ਇਹ ਜਵਾਬ

| Edited By: Kusum Chopra

Nov 24, 2023 | 5:55 PM IST

Uttarkashi Tunnel Rescue Update: ਸਿਲਕਿਆਰਾ ਟਨਲ ਦੇ ਬਾਹਰ ਮੌਜੂਦ ਡਾਕਟਰ ਨੇ ਕਿਹਾ ਕਿ ਅਸੀਂ ਪਿਛਲੇ 8 ਦਿਨਾਂ ਤੋਂ ਇੱਥੇ ਮੌਜੂਦ ਹਾਂ। ਅਸੀਂ ਵਰਕਰਾਂ ਦੀ ਸਿਹਤ ਅਤੇ ਮੈਡੀਕਲ ਜਾਂਚ ਲਈ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਹਨ। ਡਾਕਟਰ ਨੇ ਦੱਸਿਆ ਕਿ ਅਸੀਂ ਮਜ਼ਦੂਰਾਂ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਰੱਖੀਆਂ ਹੋਈਆਂ ਹਨ। ਅਸੀਂ ਇੱਕ ਐਡਵਾਂਸ ਕਿੱਟ ਵੀ ਤਿਆਰ ਕੀਤੀ ਹੈ।

ਉੱਤਰਕਾਸ਼ੀ ਵਿੱਚ ਸੁਰੰਗ ਵਿੱਚੋਂ ਮਜ਼ਦੂਰਾਂ ਨੂੰ ਕੱਢਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈਕਅੱਪ ਕੀਤਾ ਜਾਵੇਗਾ। ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਾਕਟਰ ਨੇ ਦੱਸਿਆ ਕਿ ਅਸੀਂ ਪਿਛਲੇ 8 ਦਿਨਾਂ ਤੋਂ ਇੱਥੇ ਮੌਜੂਦ ਹਨ। ਅਸੀਂ ਵਰਕਰਾਂ ਦੀ ਸਿਹਤ ਅਤੇ ਮੈਡੀਕਲ ਜਾਂਚ ਲਈ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਹਨ। ਡਾਕਟਰ ਨੇ ਦੱਸਿਆ ਕਿ ਅਸੀਂ ਮਜ਼ਦੂਰਾਂ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਰੱਖੀਆਂ ਹੋਈਆਂ ਹਨ। ਅਸੀਂ ਇੱਕ ਐਡਵਾਂਸ ਕਿੱਟਾਂ ਵੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਰੰਗ ਤੋਂ ਬਾਹਰ ਆਉਣ ਤੋਂ ਬਾਅਦ ਕਰਮਚਾਰੀ ਡਾਕਟਰ ਦੀ ਨਿਗਰਾਨੀ ਹੇਠ ਹੀ ਰਹਿਣਗੇ। ਦੇਖੋ ਵੀਡੀਓ