ਅਯੋਧਿਆ ‘ਚ ਘੜੀ ਗਈ ਸੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ !, ਜਾਣੋ ਪੂਰੀ ਕਹਾਣੀ

| Edited By: Yogesh

| Aug 22, 2023 | 5:07 PM

ਸਾਰੀਆਂ ਤਸਵੀਰਾਂ 'ਚ ਉਹ ਹੱਥਿਆਰ ਦੇਖੇ ਜਾ ਸਕਦੇ ਹਨ ਜਿਹਨਾਂ ਨਾਲ ਮੂਸੇਵਾਲਾ ਹੱਥਿਆਕਾਂਡ ਵਿੱਚ ਇਸਤਮਾਲ ਹੋਇਆ ਹੈ। ਇਹ ਤਸਵੀਰਾਂ ਮੂਸੇਵਾਲਾ ਹੱਥਿਆਕਾਂਡ ਤੋਂ ਠੀਕ ਪਹਿਲਾਂ ਦੀਆਂ ਹਨ।

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪਹਿਲੀ ਵਾਰ ਹਥਿਆਰਬੰਦ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਯੂਪੀ ਦੇ ਅਯੋਧਿਆ ਜ਼ਿਲ੍ਹੇ ‘ਚ ਬਾਹੁਬਲੀ ਆਗੂ ਵਿਕਾਸ ਸਿੰਘ ਦੇ ਫਾਰਮ ਹਾਊਸ ‘ਚ ਸਿੱਧੂ ਮੂਸੇਵਾਲਾ ਕਾਤਲ ਕਾਂਡ ਦੀ ਸਾਜ਼ਿਸ਼ ਰਚੀ ਗਈ ਸੀ। ਸਿੱਧੂ ਦੀ ਹੱਤਿਆ ਤੋਂ ਪਹਿਲਾਂ ਯੂਪੀ ਦੇ ਇੱਕ ਨੇਤਾ ਇਹਨਾਂ ਸ਼ੂਟਰਾਂ ਦੇ ਨਿਸ਼ਾਨੇ ਤੇ ਸੀ। ਇਹਨਾਂ ਸ਼ੂਟਰਾਂ ਨੇ ਕਿਸੇ ਵੱਡੇ ਆਗੂ ਨੂੰ ਮਾਰਨ ਦੀ ਸੁਪਾਰੀ ਲਈ ਸੀ। ਹਾਲਾਂਕਿ ਅੱਜੇ ਤੱਕ ਉਸ ਆਗੂ ਬਾਰੇ ਪਤਾ ਨਹੀਂ ਚਲਿਆ। ਕਿ ਉਹ ਕੌਣ ਹੈ? ਫੋਟੋ ਚ ਸਚਿਨ ਬਿਸ਼ਨੋਈ ਉਰਫ਼ ਥਾਪਨ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਤਮਾਮ ਸ਼ੂਟਰ ਦਿੱਖ ਰਹੇ ਹਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸੀ।

ਦੱਸਿਆ ਜਾ ਰਿਹਾ ਹੈ ਕਿ ਜੋ ਫੋਟੋ ਸਾਹਮਣੇ ਆਈ ਹੈ, ਇਹ ਅਯੋਧਿਆ ਦੇ ਬਾਹੁਬਲੀ ਆਗੂ ਵਿਕਾਸ ਸਿੰਘ ਦੇ ਠਿਕਾਨੇ ਦੀ ਹੀ ਹੈ। ਆਰੋਪ ਹੈ ਕਿ ਵਿਕਾਸ ਸਿੰਘ ਆਰੋਪ ਹੈ ਕਿ ਵਿਕਾਸ ਸਿੰਘ ਦੇ ਇਸ ਠਿਕਾਨੇ ਤੇ ਸਿੱਧੂ ਮੂਸੇਵਾਲਾ ਹੱਥਿਆਕਾਂਡ ਦੀ ਸਾਜ਼ਿਸ਼ ਰਚੀ ਗਈ ਸੀ। ਮੂਸੇਵਾਲਾ ਹੱਥਿਾਕਾਂਡ ਨੂੰ ਅੰਦਾਜ਼ ਦੇਣ ਲਈ ਹੱਥਿਆਰਾ ਨੂੰ ਇੱਧਰ ਹੀ ਇੱਕਠਾ ਕੀਤਾ ਗਿਆ ਸੀ।ਤਸੀਵਰ ਚ ਸਚੀਨ ਬਿਸ਼ਨੋਈ,ਕਪੀਲ ਪੰਡੀਤ,ਸਚੀਨ ਭਿਵਾਨੀ ਅਤੇ ਮੂਸੇਵਾਲਾ ਹੱਥਿਆ ਕਾਂਡ ਨਾਲ ਜੂੜੇ ਹੋਰ ਗੈਂਗਸਟਰ ਵੀ ਮੌਜੂਦਗੀ ਵਿਕਾਸ ਸਿੰਘ ਦੇ ਅਯੋਧਿਆ ਤੇ ਲਖਨਓ ਸਥਿਤ ਘਰ ਚ ਦੇਖੀ ਜਾ ਸਕਦੀ ਹੈ।

Published on: Aug 20, 2023 02:08 PM