CM ਜਾਂਚ ਕਰਵਾ ਲੈਣ, ਕੁਝ ਨਹੀਂ ਮਿਲੇਗਾ – NEET ਵਿਵਾਦ ‘ਤੇ ਬੋਲੇ ਤੇਜਸਵੀ ਯਾਦਵ
ਤੇਜਸਵੀ ਯਾਦਵ ਨੇ NEET ਮੁੱਦੇ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ। ਸੂਬੇ ਵਿੱਚ ਵੀ ਸਰਕਾਰ ਭਾਜਪਾ ਦੀ ਹੈ। ਜਾਂਚ ਏਜੰਸੀਆਂ ਉਨ੍ਹਾਂ ਦੀਆਂ ਹਨ। ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ, ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
Published on: Jun 21, 2024 07:22 PM IST
Loading...
Unable to load recommendations.
Follow Us