ਮਨੀਸ਼ ਸਿਸੋਦੀਆ ਤੋਂ ਸੀਬੀਆਈ ਦੀ ਪੁੱਛਗਿੱਛ ‘ਤੇ ਬੋਲੇ ਸਿਰਸਾ
ਬਾਜਪਾ ਨੇਤਾ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਤੇ ਵਿਨ੍ਹਿਆ ਨਿਸ਼ਾਨਾ ਕਿਹਾ- ਸਿਸੋਦੀਆ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਸ ਲਈ ਸੱਜ਼ਾ ਮਿਲੇਗੀ।
ਸੀਬੀਈ ਵਲੋਂ ਮਨੀਸ਼ ਸਿਸੋਦੀਆ ਕੋਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਅੱਜ ਫੇਰ ਪੁੱਛ ਗਿੱਛ ਕੀਤੀ ਗਈ ਜਿਥੇ ਆਪ ਲੀਡਰਾਂ ਨੇ ਇਸਨੂੰ ਭਾਜਪਾ ਦੀ ਬਦਲੇ ਦੀ ਕਾਰਵਾਈ ਦੱਸਿਆ ਉਥੇ ਹੀ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਸਿਸੋਦੀਆ ਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਜੇਲ ਜਾਣ ਵਾਲੇ ਹਨ।
Published on: Feb 26, 2023 05:16 PM IST
Loading...
Unable to load recommendations.
Follow Us
