ਮਨੀਸ਼ ਸਿਸੋਦੀਆ ਤੋਂ ਸੀਬੀਆਈ ਦੀ ਪੁੱਛਗਿੱਛ ‘ਤੇ ਬੋਲੇ ਸਿਰਸਾ
Updated On: 15 Mar 2023 11:32:AM
ਸੀਬੀਈ ਵਲੋਂ ਮਨੀਸ਼ ਸਿਸੋਦੀਆ ਕੋਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਅੱਜ ਫੇਰ ਪੁੱਛ ਗਿੱਛ ਕੀਤੀ ਗਈ ਜਿਥੇ ਆਪ ਲੀਡਰਾਂ ਨੇ ਇਸਨੂੰ ਭਾਜਪਾ ਦੀ ਬਦਲੇ ਦੀ ਕਾਰਵਾਈ ਦੱਸਿਆ ਉਥੇ ਹੀ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਸਿਸੋਦੀਆ ਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਜੇਲ ਜਾਣ ਵਾਲੇ ਹਨ।