ਕੈਨੇਡਾ ਵਿੱਚ ਕਿਉਂ ਨਹੀਂ ਰੁਕ ਰਿਹਾ ਸਿੱਖਾਂ ‘ਤੇ ਹਮਲਾ ? ਸਿੱਖਾਂ ਨੂੰ ਵਿਦੇਸ਼ ਵਿੱਚ ਕੋਣ ਬਨਾ ਰਿਹਾ ਹੈ ਟਾਰਗੇਟ

| Edited By: Rakesh Prasad

| Nov 29, 2024 | 12:43 PM

ਕੈਨੇਡਾ ਚ ਭਾਰਤੀਆਂ ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਆਏ ਦਿਨ ਭਾਰਤੀ ਮੂਲ ਦੇ ਨਾਗਰਿਕਾਂ ਨਾਲ ਲੁੱਟ-ਪਾਟ ਤੇ ਕਤਲ ਦੀ ਖਬਰਾਂ ਨੇ ਕਈ ਵੱਡੇ ਸਵਾਲ ਚੁੱਕੇ ਹਨ। ਟਾਰਗੇਟ ਕੀਲਿੰਗ ਦਾ ਸਿਲਸਿਲਾ ਜਾਰੀ ਹੈ ਜਿਸ ਤੇ ਪੰਜਾਬ ਸਰਕਾਰ ਤੋਂ ਪਰਿਵਾਰ ਵਾਲੇ ਮਦਦ ਦੀ ਗੁਹਾਰ ਲਗਾ ਰਹੇ ਹਨ

ਕੈਨੇਡਾ ਚ ਭਾਰਤੀਆਂ ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਆਏ ਦਿਨ ਭਾਰਤੀ ਮੂਲ ਦੇ ਨਾਗਰਿਕਾਂ ਨਾਲ ਲੁੱਟ-ਪਾਟ ਤੇ ਕਤਲ ਦੀ ਖਬਰਾਂ ਨੇ ਕਈ ਵੱਡੇ ਸਵਾਲ ਚੁੱਕੇ ਹਨ।
ਟਾਰਗੇਟ ਕੀਲਿੰਗ ਦਾ ਸਿਲਸਿਲਾ ਜਾਰੀ ਹੈ ਜਿਸ ਤੇ ਪੰਜਾਬ ਸਰਕਾਰ ਤੋਂ ਪਰਿਵਾਰ ਵਾਲੇ ਮਦਦ ਦੀ ਗੁਹਾਰ ਲਗਾ ਰਹੇ ਹਨ

Published on: Jan 10, 2023 01:18 PM