ਕੈਨੇਡਾ ਵਿੱਚ ਕਿਉਂ ਨਹੀਂ ਰੁਕ ਰਿਹਾ ਸਿੱਖਾਂ ‘ਤੇ ਹਮਲਾ ? ਸਿੱਖਾਂ ਨੂੰ ਵਿਦੇਸ਼ ਵਿੱਚ ਕੋਣ ਬਨਾ ਰਿਹਾ ਹੈ ਟਾਰਗੇਟ
Published: 10 Jan 2023 13:18:PM
ਕੈਨੇਡਾ ਚ ਭਾਰਤੀਆਂ ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਆਏ ਦਿਨ ਭਾਰਤੀ ਮੂਲ ਦੇ ਨਾਗਰਿਕਾਂ ਨਾਲ ਲੁੱਟ-ਪਾਟ ਤੇ ਕਤਲ ਦੀ ਖਬਰਾਂ ਨੇ ਕਈ ਵੱਡੇ ਸਵਾਲ ਚੁੱਕੇ ਹਨ।
ਟਾਰਗੇਟ ਕੀਲਿੰਗ ਦਾ ਸਿਲਸਿਲਾ ਜਾਰੀ ਹੈ ਜਿਸ ਤੇ ਪੰਜਾਬ ਸਰਕਾਰ ਤੋਂ ਪਰਿਵਾਰ ਵਾਲੇ ਮਦਦ ਦੀ ਗੁਹਾਰ ਲਗਾ ਰਹੇ ਹਨ