ਐੱਸਜੀਪੀਸੀ ਨੇ ਸਿੱਖ ਫੌਜੀਆਂ ਲਈ ਮੁੜ ਤੋਂ ਲੋਹਟੋਪ ਯੋਜਨਾ ਵਾਪਸ ਲਿਆਉਂਣ ਦੀ ਕੀਤੀ ਮੰਗ

| Edited By:

| Mar 15, 2023 | 4:33 PM IST

ਸਿੱਖ ਫ਼ੌਜੀਆਂ ਲਈ ਬਣਾਏ ਜਾ ਰਹੇ ਲੋਹੇ ਵਾਲੇ ਹੈਲਮੈਟ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਫੌਜੀਆਂ ਲਈ ਲੋਹੇ ਵਾਲੇ ਹੈਲਮੈਟ ਲਿਆਉਂਣ ਦਾ ਵਿਰੋਧ ਕੀਤਾ

ਸਿੱਖ ਫ਼ੌਜੀਆਂ ਲਈ ਬਣਾਏ ਜਾ ਰਹੇ ਲੋਹੇ ਵਾਲੇ ਹੈਲਮੈਟ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਫੌਜੀਆਂ ਲਈ ਲੋਹੇ ਵਾਲੇ ਹੈਲਮੈਟ ਲਿਆਉਂਣ ਦਾ ਵਿਰੋਧ ਕੀਤਾ। ਉਹਨ੍ਹਾਂ ਕਿਹਾ ਕੀ ਸਿੱਖ ਫੌਜੀਆਂ ਲਈ ਮੁੜ ਤੋਂ ਲੋਹਟੋਪ ਯੋਜਨਾ ਵਾਪਸ ਲਿਆਈ ਜਾਵੇ। ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕੀ ਸਿੱਖ ਫੌਜੀਆਂ ਲਈ ਲੋਹਟੋਪ ਯੋਜਨਾ ਵਾਪਸ ਲਿਆਈ ਜਾਵੇ।
Published on: Jan 13, 2023 02:38 PM IST
Loading...
Unable to load recommendations.
Follow Us