7 ਫੁੱਟ 2 ਇੰਚ ਲੰਬਾ ਪੰਜਾਬੀ ਪਹਿਲਵਾਨ ਸਤਨਾਮ ਸਿੰਘ, ਜਿਸ ਨੇ NBA ‘ਚ ਕੀਤਾ ਭਾਰਤ ਦਾ ਨਾਂ ਰੌਸ਼ਨ, ਹੁਣ ਕੁਸ਼ਤੀ ‘ਚ ਮਾਰੀ ਐਂਟਰੀ
ਹੁਣ ਕੁਸ਼ਤੀ ਜਗਤ ਵਿੱਚ ਇੱਕ ਹੋਰ ਅਜਿਹਾ ਨਾਮ ਆ ਗਿਆ ਹੈ, ਜਿਸਨੂੰ ਦੇਖ ਕੇ ਤੁਸੀਂ ਕਹੋਗੇ ਕਿ ਇਹ ਦੂਜਾ ਖਲੀ ਹੈ, ਅਸੀਂ ਗੱਲ ਕਰ ਰਹੇ ਹਾਂ 7 ਫੁੱਟ 2 ਇੰਚ ਲੰਬੇ, 160 ਕਿਲੋਗ੍ਰਾਮ ਦੇ ਐਥਲੀਟ ਸਤਨਾਮ ਸਿੰਘ ਭਮਰਾ ਦੀ। ਸਤਨਾਮ ਦਾ ਜਨਮ 1995 ਵਿੱਚ ਪੰਜਾਬ ਦੇ ਪਿੰਡ ਬੱਲੋਕੇ ਵਿੱਚ ਹੋਇਆ। ਉੱਚਾ ਕੱਦ ਹੋਣ ਕਰਕੇ ਉਹ ਸਕੂਲ ਵਿੱਚ ਹੀ ਖੇਡਾਂ ਖੇਡਦਾ ਸੀ। ਉਸਦੇ ਲੰਬੇ ਕੱਦ ਨੇ ਉਸਨੂੰ ਬਾਸਕਟਬਾਲ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ।
ਪੰਜਾਬ ਦੇ ਤਕੜੇ ਗੱਭਰੂ ਜਵਾਨ ਆਪਣੀ ਸਰੀਰਕ ਸ਼ੋਹਰਤ ਲਈ ਜਾਣੇ ਜਾਂਦੇ ਹਨ ਅਤੇ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਦੇ ਨਾਲ-ਨਾਲ ਖੇਡਾਂ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਰੌਸ਼ਨ ਕਰਦੇ ਹਨ। ਜਦੋਂ ਦਿ ਗ੍ਰੇਟ ਖਲੀ ਨੇ ਕੁਸ਼ਤੀ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਸੀ। ਜੋ ਕਿ ਪੰਜਾਬ ਅਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਸੀ। ਹੁਣ ਕੁਸ਼ਤੀ ਜਗਤ ਵਿੱਚ ਇੱਕ ਹੋਰ ਅਜਿਹਾ ਨਾਮ ਆ ਗਿਆ ਹੈ, ਜਿਸਨੂੰ ਦੇਖ ਕੇ ਤੁਸੀਂ ਕਹੋਗੇ ਕਿ ਇਹ ਦੂਜਾ ਖਲੀ ਹੈ, ਅਸੀਂ ਗੱਲ ਕਰ ਰਹੇ ਹਾਂ 7 ਫੁੱਟ 2 ਇੰਚ ਲੰਬੇ, 160 ਕਿਲੋਗ੍ਰਾਮ ਦੇ ਐਥਲੀਟ ਸਤਨਾਮ ਸਿੰਘ ਭਮਰਾ ਦੀ।
ਸਤਨਾਮ ਦਾ ਜਨਮ 1995 ਵਿੱਚ ਪੰਜਾਬ ਦੇ ਪਿੰਡ ਬੱਲੋਕੇ ਵਿੱਚ ਹੋਇਆ। ਉੱਚਾ ਕੱਦ ਹੋਣ ਕਰਕੇ ਉਹ ਸਕੂਲ ਵਿੱਚ ਹੀ ਖੇਡਾਂ ਖੇਡਦਾ ਸੀ। ਉਸਦੇ ਲੰਬੇ ਕੱਦ ਨੇ ਉਸਨੂੰ ਬਾਸਕਟਬਾਲ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ, ਉਸਦੀ ਸਖਤ ਮਿਹਨਤ ਦੇ ਕਾਰਨ ਉਹ ਜਲਦੀ ਹੀ ਸਕੂਲ ਦਾ ਪਸੰਦੀਦਾ ਬਾਸਕਟਬਾਲ ਖਿਡਾਰੀ ਬਣ ਗਿਆ ਅਤੇ 20 ਸਾਲ ਦੀ ਉਮਰ ਵਿੱਚ, ਉਸਨੂੰ ਐੱਨ.ਬੀ.ਏ. ‘ਚ ਖੇਡਣ ਦਾ ਮੌਕਾ ਮਿਲਿਆ। ਸਤਨਾਮ ਇਸ ਲੀਗ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਖਿਡਾਰੀ ਸੀ।

Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !

ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
