PETA ਦੇ ‘ਟਰੀ ਆਫ਼ ਲਾਈਫ’ ‘ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
ਦੁਨੀਆ ਦੀ ਸਭ ਤੋਂ ਵੱਡੀ ਪਸ਼ੂ ਅਧਿਕਾਰ ਸੰਸਥਾ PETA (ਪੀਪਲ ਫ਼ਾਰ ਦ ਐਥਿਕਲ ਟ੍ਰੀਟਮੈਂਟ ਆਫ਼ ਐਨੀਮਲਜ਼) ਵੱਲੋਂ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਰੋਮਾਂਚ ਪਹਿਲੇ ਭਾਰਤੀ ਹਨ। ਇਸ ਸਨਮਾਨ ਦੇ ਨਾਲ ਹੀ ਇਸੇ ਸਾਲ ਨਿਊਯਾਰਕ ਸਿਟੀ ਕੌਂਸਲ ਰੋਮਾਂਚ ਲਾਅ ਨਾਮਕ ਬਿੱਲ ਤੇ ਮੋਹਰ ਲਗਾਉਣ ਜਾ ਰਹੀ ਹੈ। ਇਸ ਦਾ ਉਦੇਸ਼ ਸੈਂਟਰਲ ਪਾਰਕ ਵਿੱਚ ਘੋੜਾ-ਬੱਗੀ ਉਦਯੋਗ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਹੈ। ਕਈ ਦਹਾਕਿਆਂ ਤੋਂ ਘੋੜਾ-ਬੱਗੀ ਬੰਦ ਕਰਨ ਦੀ ਮੰਗ ਪੂਰੀ ਹੁੰਦੀ ਦੇਖ ਕੇ ਅਮਰੀਕਾ ਦੇ ਲੋਕ ਅਤੇ ਦੁਨੀਆ ਭਰ ਦੇ ਪਸ਼ੂ ਪ੍ਰੇਮੀ ਖੁਸ਼ ਹਨ।

Follow Us
Latest Videos
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ