ਲੂਣ ਤੋਂ ਲੈ ਕੇ ਸਟੀਲ ਤੱਕ, ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ? Punjabi news - TV9 Punjabi

ਲੂਣ ਤੋਂ ਲੈ ਕੇ ਸਟੀਲ ਤੱਕ… ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?

Updated On: 

10 Oct 2024 13:36 PM

Ratan Tata...ਸਿਰਫ਼ ਨਾਮ ਹੀ ਕਾਫੀ ਹੈ। ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦੀ ਤਾਰੀਫ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਦਯੋਗ ਜਗਤ ਦਾ ਇਹ ਸਿਤਾਰਾ ਹੁਣ ਸਾਡੇ ਵਿੱਚ ਨਹੀਂ ਰਿਹਾ। 86 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

Follow Us On

ਟਾਟਾ ਸਮੂਹ ਨੂੰ ਉਚਾਈਆਂ ‘ਤੇ ਪਹੁੰਚਾਉਣ ਵਾਲੇ Ratan Tata ਨੇ ਮਾਰਚ 1991 ਤੋਂ ਦਸੰਬਰ 2012 ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਟਾਟਾ ਸਮੂਹ ਦੀ ਅਗਵਾਈ ਕੀਤੀ। ਵਿਦੇਸ਼ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਪਹਿਲਾਂ ਟਾਟਾ ਗਰੁੱਪ ਦੀ ਕੰਪਨੀ ਟਾਟਾ ਇੰਡਸਟਰੀਜ਼ ਵਿਚ ਸਹਾਇਕ ਵਜੋਂ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਮਹੀਨਿਆਂ ਲਈ ਜਮਸ਼ੇਦਪੁਰ ਸਥਿਤ ਟਾਟਾ ਦੇ ਪਲਾਂਟ ਵਿੱਚ ਸਿਖਲਾਈ ਲਈ। ਜਿਵੇਂ ਹੀ ਉਨ੍ਹਾਂ ਨੇ ਆਪਣੀ ਸਿਖਲਾਈ ਪੂਰੀ ਕੀਤੀ, ਰਤਨ ਟਾਟਾ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਨਮਕ ਤੋਂ ਲੈ ਕੇ ਅਸਮਾਨ ਵਿੱਚ ਉੱਡਦੇ ਹਵਾਈ ਜਹਾਜ਼ਾਂ ਤੱਕ ਹਰ ਚੀਜ਼ ‘ਤੇ ਰਾਜ ਕੀਤਾ। ਵੀਡੀਓ ਦੇਖੋ

Tags :
Exit mobile version