ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ

WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ

tv9-punjabi
TV9 Punjabi | Published: 30 Mar 2025 11:02 AM IST

ਸੁਰਜੇਵਾਲਾ ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ WITT ਵਿੱਚ ਹਿੱਸਾ ਲਿਆ। ਇੱਥੇ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕੀ ਕਾਂਗਰਸ ਪਾਰਟੀ ਵਿੱਚ ਬਦਲਾਅ ਆਉਣ ਵਾਲਾ ਹੈ?

ਸੁਰਜੇਵਾਲਾ ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ WITT ਵਿੱਚ ਹਿੱਸਾ ਲਿਆ। ਇੱਥੇ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕੀ ਕਾਂਗਰਸ ਪਾਰਟੀ ਵਿੱਚ ਬਦਲਾਅ ਆਉਣ ਵਾਲਾ ਹੈ? ਜੇ ਇਹ ਹੁੰਦਾ ਹੈ ਤਾਂ ਇਹ ਕਿਵੇਂ ਹੋਵੇਗਾ? ਸੁਰਜੇਵਾਲਾ ਦੀ ਕਾਰਜ ਯੋਜਨਾ ਕੀ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਸਿਰਫ਼ ਇੱਕ ਰਾਜਨੀਤਿਕ ਪਾਰਟੀ ਨਹੀਂ ਹੈ, ਸਗੋਂ ਇੱਕ ਵਿਚਾਰਧਾਰਾ ਵੀ ਹੈ। ਸੁਰਜੇਵਾਲਾ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਇਹ ਵਿਚਾਰਧਾਰਾ ਲੰਬੇ ਸਮੇਂ ਤੋਂ ਹੈ। ਉਨ੍ਹਾਂ ਮੁਤਾਬਕ, ਇਹ ਵਿਚਾਰਧਾਰਾ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੀ ਹੈ। ਸੁਰਜੇਵਾਲਾ ਨੇ ਕਾਂਗਰਸ ਦੀ ਮੂਲ ਵਿਚਾਰਧਾਰਾ, ਗੰਗਾ-ਜਮੂਨੀ ਤਹਿਜ਼ੀਬ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਇਸ ਬਾਰੇ ਕੀ ਕਿਹਾ?