Loading video

Ram Mandir:ਅਯੁੱਧਿਆ ‘ਚ ਮੰਦਰ ਉੱਥੇ ਹੀ ਬਣਾਇਆ ਗਿਆ ਹੈ, ਜਿੱਥੇ ਇਹ ਬਣਾਉਣ ਦਾ ਸੰਕਲਪ ਲਿਆ ਗਿਆ ਸੀ-ਯੋਗੀ ਆਦਿੱਤਿਆਨਾਥ

| Edited By: Isha Sharma

Jan 22, 2024 | 3:18 PM

CM Yogi: ਸੀਐਮ ਯੋਗੀ ਨੇ ਕਿਹਾ ਕਿ ਉਹ ਰਾਮ ਉਤਸਵ ਦੇ ਮੌਕੇ 'ਤੇ ਪੀਐਮ ਮੋਦੀ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਦੀਆਂ ਦੀ ਮਿਹਨਤ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 500 ਸਾਲ ਬਾਅਦ ਖੁਸ਼ੀ ਦਾ ਮੌਕਾ ਆਇਆ ਹੈ। ਸੀਐਮ ਯੋਗੀ ਨੇ ਕਿਹਾ ਕਿ ਹਰ ਜ਼ੁਬਾਨ ਰਾਮ ਦੇ ਨਾਮ ਦਾ ਜਾਪ ਕਰ ਰਹੀ ਹੈ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ‘ਚ ਰਾਮ ਮੰਦਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸੀਐਮ ਯੋਗੀ ਨੇ ਸਾਰੇ ਸੰਤਾਂ-ਮਹਾਂਪੁਰਖਾਂ ਦਾ ਧੰਨਵਾਦ ਕੀਤਾ। ਸੀਐਮ ਯੋਗੀ ਨੇ ਕਿਹਾ ਕਿ ਉਹ ਰਾਮ ਉਤਸਵ ਦੇ ਮੌਕੇ ‘ਤੇ ਪੀਐਮ ਮੋਦੀ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਦੀਆਂ ਦੀ ਮਿਹਨਤ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 500 ਸਾਲ ਬਾਅਦ ਖੁਸ਼ੀ ਦਾ ਮੌਕਾ ਆਇਆ ਹੈ। ਸੀਐਮ ਯੋਗੀ ਨੇ ਕਿਹਾ ਕਿ ਹਰ ਜ਼ੁਬਾਨ ਰਾਮ ਦੇ ਨਾਮ ਦਾ ਜਾਪ ਕਰ ਰਹੀ ਹੈ। ਰਾਮ ਭਗਤ ਖੁਸ਼ੀ ਨਾਲ ਝੂਮ ਮਾਰ ਰਹੇ ਹਨ। ਅੱਜ ਇੱਕ ਭਾਵੁਕ ਮੌਕਾ ਆਇਆ ਹੈ। ਵੀਡੀਓ ਦੇਖੋ