TV9 ਦੀ ਗਰਾਉਂਡ ਰਿਪੋਰਟ ‘ਚ ਵੇਖੋ ਅੰਦਰੋਂ ਕਿਸ ਤਰ੍ਹਾਂ ਦੇ ਦਿਖਦੇ ਹਨ ਪੰਜਾਬ ਦੇ ਆਮ ਆਦਮੀ ਕਲੀਨਿਕ

| Edited By:

| Feb 02, 2023 | 2:18 PM

ਇਥੇ ਆਉਣ ਵਾਲੇ ਮਰੀਜ਼ਾਂ ਨੂੰ ਫ੍ਰੀ ਟੈਸਟਾਂ ਦੇ ਨਾਲ ਫ੍ਰੀ ਦਵਾਈਆਂ ਵੀ ਮੁਹਈਆ ਕਾਰਵਾਈਆਂ ਜਾਣਗੀਆਂ। ਵੀਡੀਓ 'ਚ ਦੇਖੋ ਅੰਦਰੋਂ ਕਿਸ ਤਰ੍ਹਾਂ ਦੇ ਦਿਖਦੇ ਹਨ ਮੋਹੱਲਾ ਕਲੀਨਿਕ।

ਪੰਜਾਬ ਦੇ ਆਮ ਆਦਮੀ ਕਲੀਨਿਕ ਦਾ ਜਾਇਜ਼ ਲੈਣ TV9 ਦੀ ਟੀਮ ਅੰਮ੍ਰਿਤਸਰ ਪਹੁੰਚੀ, ਇਸ ਦੌਰਾਨ ਆਮ ਆਦਮੀ ਕਲੀਨਿਕ ਦੇ ਸਟਾਫ ਨਾਲ ਗੱਲਬਾਤ ਕੀਤੀ, ਜਿਥੇ ਸਟਾਫ ਨੇ ਦੱਸਿਆ ਕਿ ਕਿਸ ਤਰ੍ਹਾਂ ਤਰਤੀਬੀ ਤਰੀਕੇ ਨਾਲ ਇਥੇ ਆਉਣ ਵਾਲੇ ਮਰੀਜ਼ਾਂ ਦਾ ਰਜਿਸਟਰੇਸ਼ਨ ਕੀਤਾ ਜਾਵੇਗਾ ਅਤੇ ਪੁਰਾਣੇ ਮਰੀਜ਼ਾਂ ਦਾ ਰਿਕੋਰਡ ਰੱਖਿਆ ਜਾਵੇਗਾ। ਇਥੇ ਆਉਣ ਵਾਲੇ ਮਰੀਜ਼ਾਂ ਨੂੰ ਫ੍ਰੀ ਟੈਸਟਾਂ ਦੇ ਨਾਲ ਫ੍ਰੀ ਦਵਾਈਆਂ ਵੀ ਮੁਹਈਆ ਕਾਰਵਾਈਆਂ ਜਾਣਗੀਆਂ। ਵੀਡੀਓ ‘ਚ ਦੇਖੋ ਅੰਦਰੋਂ ਕਿਸ ਤਰ੍ਹਾਂ ਦੇ ਦਿਖਦੇ ਹਨ ਮੋਹੱਲਾ ਕਲੀਨਿਕ।

Published on: Jan 27, 2023 09:29 PM