ਪੰਜਾਬ ਪੁਲਿਸ ਦੀ ਨਵੀਂ ਪਹਿਲ ਸਾਂਝ ਦਿਲਾਸਾ, ਆਪਸੀ ਵਿਵਾਦ ਸੁਲਝਾਉਣ ਦਾ ਆਨਲਾਈਨ ਹੱਲ

| Edited By:

| Feb 02, 2023 | 7:10 PM

ਪੰਜਾਬ ਪੁਲਿਸ ਦੀ ਨਵੀਂ ਪਹਿਲ 'ਸਾਂਝ-ਦਿਲਾਸਾ', ਆਪਸੀ ਵਿਵਾਦਾਂ ਸੁਲਜਾਉਣ ਦਾ ਆਨਲਾਈਨ ਸਮਾਧਾਨ , ਵਿਵਾਦ 'ਚ ਦੋਵਾਂ ਪੱਖਾਂ ਨੂੰ ਮਿਲਣਗੇ ਸੁਝਾਅ ਅਤੇ ਕਨੂੰਨੀ ਜਾਗਰੂਕਤਾ , ਸਾਂਝ ਕਰੇਗਾ ਵਿਚੋਲਗੀ ਅਤੇ ਸੁਲਝਾਏਗਾ ਲੋਕਾਂ ਦੇ ਮਸਲੇ।

ਪੰਜਾਬ ਪੁਲਿਸ ਦੀ ਨਵੀਂ ਪਹਿਲ ‘ਸਾਂਝ-ਦਿਲਾਸਾ’, ਆਪਸੀ ਵਿਵਾਦਾਂ ਸੁਲਜਾਉਣ ਦਾ ਆਨਲਾਈਨ ਸਮਾਧਾਨ , ਵਿਵਾਦ ‘ਚ ਦੋਵਾਂ ਪੱਖਾਂ ਨੂੰ ਮਿਲਣਗੇ ਸੁਝਾਅ ਅਤੇ ਕਨੂੰਨੀ ਜਾਗਰੂਕਤਾ , ਸਾਂਝ ਕਰੇਗਾ ਵਿਚੋਲਗੀ ਅਤੇ ਸੁਲਝਾਏਗਾ ਲੋਕਾਂ ਦੇ ਮਸਲੇ। ਪੰਜਾਬ ਪੁਲਿਸ ਨੇ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਨਾਂ ਸਾਂਝ ਦਿਲਾਸਾ ਹੈ। ਇਸ ਮੁਹਿੰਮ ਦੇ ਤਹਿਤ ਲੋਕਾਂ ਦੇ ਆਪਸੀ ਵਿਵਾਦਾਂ ਨੂੰ ਆਨਲਾਈਨ ਸੁਲਝਾਇਆ ਜਾਂਦਾ ਹੈ। ਪੰਜਾਬ ਪੁਲਿਸ ਦੀ ਇਸ ਪਹਿਲ ਦੀ ਲੋਕ ਸ਼ਲਾਘਾ ਕਰ ਰਹੇ ਹਨ। ਲੋਕਾਂ ਨੂੰ ਆਪਣੇ ਆਪਸੀ ਵਿਵਾਦ ਸੁਲਝਾਉਣ ਚ ਬਹੁਤ ਵੱਡੀ ਮਦਦ ਮਿਲ ਰਹੀ ਹੈ। ਵੇਖੋਂ ਇਹ ਵੀਡੀਓ…

Published on: Feb 02, 2023 07:07 PM