ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਸੂਬੇ 'ਚ ਰੱਦ ਕੀਤੇ ਗਏ 813 Arms License, Aman Arora ਨੇ ਪਿਛਲੀਆਂ ਸਰਕਾਰਾਂ 'ਤੇ ਲਾਇਆ ਆਰੋਪ

ਸੂਬੇ ‘ਚ ਰੱਦ ਕੀਤੇ ਗਏ 813 Arms License, Aman Arora ਨੇ ਪਿਛਲੀਆਂ ਸਰਕਾਰਾਂ ‘ਤੇ ਲਾਇਆ ਆਰੋਪ

tv9-punjabi
TV9 Punjabi | Updated On: 15 Mar 2023 11:27 AM

ਜਾਬ ਵਿੱਚ 813 ਬੰਦੂਕਾਂ ਦੇ ਲਾਇਸੈਂਸ ਰੱਦ

ਸਰਕਾਰ ਨੇ ਪੰਜਾਬ ਵਿੱਚ Gun Culture ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਸਰਕਾਰ ਨੇ ਪੰਜਾਬ ਵਿੱਚ 813 ਬੰਦੂਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਰੱਦ ਕੀਤੇ 813 ਅਸਲਾ ਲਾਇਸੈਂਸਾਂ ਵਿੱਚੋਂ ਲੁਧਿਆਣਾ ਦਿਹਾਤੀ ਵਿੱਚ 87, ਸ਼ਹੀਦ ਭਗਤ ਸਿੰਘ ਨਗਰ ਵਿੱਚ 48, ਗੁਰਦਾਸਪੁਰ ਵਿੱਚ 10, ਫਰੀਦਕੋਟ ਵਿੱਚ 84, ਪਠਾਨਕੋਟ ਵਿੱਚ 199, ਹੁਸ਼ਿਆਰਪੁਰ ਵਿੱਚ 47, ਕਪੂਰਥਲਾ ਵਿੱਚ 6, ਐਸ.ਏ.ਐਸ ਨਗਰ ਵਿੱਚ 53 ਅਸਲਾ ਲਾਇਸੈਂਸ ਹਨ। ਸੰਗਰੂਰ ਵਿੱਚ 16, ਅੰਮ੍ਰਿਤਸਰ ਵਿੱਚ 27, ਜਲੰਧਰ ਵਿੱਚ 11 ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਬੰਦੂਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।

Published on: Mar 12, 2023 07:39 PM