Diwali 2025: ਮਿਲਾਵਟਖੋਰਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਚੁੱਕੇ ਕਿਹੜੇ ਕਦਮ? ਵੇਖੋ…

| Edited By: Kusum Chopra

| Oct 13, 2025 | 3:14 PM IST

ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀਵੀ9 ਪੰਜਾਬੀ ਵਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਮਿਲਾਵਟੀ ਮੱਠਿਆਈਆਂ ਅਤੇ ਹੋਰ ਡੇਅਰੀ ਪ੍ਰੋਡੇਕਟ ਵੇਚਣ ਵਾਲਿਆਂ ਤੇ ਕਿਸ ਤਰ੍ਹਾਂ ਨਾਲ ਸ਼ਿੰਕਜਾ ਕੱਸਿਆ ਜਾ ਰਿਹਾ ਹੈ।

ਦੀਵਾਲੀ ਵਰਗ੍ਹੇ ਵੱਡੇ ਤਿਊਹਾਰਾਂ ਮੌਕੇ ਮਿਲਾਵਟਖੋਰ ਵੀ ਐਕਟਿਵ ਹੋ ਜਾਂਦੇ ਹਨ। ਉਹ ਆਪਣੇ ਫਾਇਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਬਾਜ ਨਹੀਂ ਆਉਂਦੇ ਹਨ। ਪੰਜਾਬ ਸਰਕਾਰ ਹਰ ਵਾਰ ਅਜਿਹੇ ਮਿਲਾਵਟਖੋਰਾਂ ਖਿਲਾਫ ਸਖਤ ਕਾਰਵਾਈ ਕਰਦੀ ਹੈ। ਇਸ ਵਾਰ ਵੀ ਸਰਕਾਰ ਵੱਲੋਂ ਅਜਿਹੇ ਲੋਕਾਂ ਖਿਲਾਫ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀਵੀ9 ਪੰਜਾਬੀ ਵਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਮਿਲਾਵਟੀ ਮੱਠਿਆਈਆਂ ਅਤੇ ਹੋਰ ਡੇਅਰੀ ਪ੍ਰੋਡੇਕਟ ਵੇਚਣ ਵਾਲਿਆਂ ਤੇ ਕਿਸ ਤਰ੍ਹਾਂ ਨਾਲ ਸ਼ਿੰਕਜਾ ਕੱਸਿਆ ਜਾ ਰਿਹਾ ਹੈ। ਵੇਖੋ ਵੀਡੀਓ….

Published on: Oct 13, 2025 03:10 PM IST