ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਉੱਤੇ ਲਾਏ ਆਰੋਪ, “ਮੁੱਖਮੰਤਰੀ ਨੂੰ ਜੇਲ ਮਹਿਕਮੇਂ ਦਾ ਨਹੀਂ ਅਨੁਭਵ”
Updated On: 15 Mar 2023 18:07:PM
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਕ਼ਾਨੂਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਸੈਸ਼ਨ ਤੋਂ ਪਹਿਲਾਂ ਵੀ ਬਾਜਵਾ ਨੇ ਕਿਹਾ ਕਿ ਗੋਇੰਦਵਾਲ ਜੇਲ ‘ਚ ਹੋਈ ਕਤਲ ਦੀ ਵਾਰਦਾਤ ਦੀ ਜਿੰਮੇਵਾਰੀ ਮੁੱਖਮੰਤਰੀ ਨੂੰ ਲੈਣੀ ਚਾਹੀਦੀ ਹੈ। ਹੋਰ ਵੀ ਕਈ ਮੁਦਿਆਂ ਨੂੰ ਲੈ ਕੇ ਬਾਜਵਾ ਨੇ ਪੰਜਾਬ ਸਰਕਾਰ ਉੱਤੇ ਆਰੋਪ ਲਾਏ।