ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ ‘ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਦੇਸ਼ ਵਿੱਚ ਲਗਾਤਾਰ ਚਾਰ ਵਾਰ ਪੈਟਰੋਲ-ਡੀਜਲ ਅਤੇ ਸੀਐਨਜੀ ਦੇ ਰੇਟ ਵਧਾਏ ਜਾ ਚੁੱਕੇ ਹਨ। ਇਨ੍ਹਾਂ ਵਧੀਆਂ ਕੀਮਤਾਂ ਦਾ ਅਸਰ ਹੁਣ ਹਰ ਕਿਸੇ ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਅਜਿਹੇ ਵਿੱਚ ਕੈਬ ਡਰਾਈਵਰ ਵੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਰੇਟ ਵੀ ਵਧਾਏ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕਣ। ਟੀਵੀ9ਪੰਜਾਬੀ ਨੇ ਖਾਸ ਗੱਲਬਾਤ ਰਾਹੀਂ ਇਨ੍ਹਾਂ ਡਰਾਈਵਰਾਂ ਦੀਆਂ ਮੁਸ਼ਕਲਾਂ ਜਾਣੀਆਂ ਹਨ। ਵੇਖੋ ਵੀਡੀਓ...
ਦੇਸ਼ ਵਿੱਚ ਲਗਾਤਾਰ ਚਾਰ ਵਾਰ ਪੈਟਰੋਲ-ਡੀਜਲ ਅਤੇ ਸੀਐਨਜੀ ਦੇ ਰੇਟ ਵਧਾਏ ਜਾ ਚੁੱਕੇ ਹਨ। ਇਨ੍ਹਾਂ ਵਧੀਆਂ ਕੀਮਤਾਂ ਦਾ ਅਸਰ ਹੁਣ ਹਰ ਕਿਸੇ ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਅਜਿਹੇ ਵਿੱਚ ਕੈਬ ਡਰਾਈਵਰ ਵੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਰੇਟ ਵੀ ਵਧਾਏ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕਣ। ਟੀਵੀ9ਪੰਜਾਬੀ ਨੇ ਖਾਸ ਗੱਲਬਾਤ ਰਾਹੀਂ ਇਨ੍ਹਾਂ ਡਰਾਈਵਰਾਂ ਦੀਆਂ ਮੁਸ਼ਕਲਾਂ ਜਾਣੀਆਂ ਹਨ। ਵੇਖੋ ਵੀਡੀਓ…
Published on: May 26, 2026 07:48 PM IST
Loading...
Unable to load recommendations.
Follow Us
