ਪਠਾਨਕੋਟ ਪੁਲਿਸ ਨੇ ਸੁਲਝਾਈ ਚੋਰੀ ਦੀ ਵਾਰਦਾਤ
ਪਠਾਨਕੋਟ ਪੁਲਿਸ ਨੇ ਸੁਲਝਾਈ ਚੋਰੀ ਦੀ ਵਾਰਦਾਤ, ਰਾਮ ਨਗਰ ਦੇ ਘਰ 'ਚ ਹੋਈ ਸੀ ਚੋਰੀ ਗਹਿਣੇ ਲੈ ਕੇ ਚੋਰ ਹੋਏ ਫਰਾਰ, 24 ਘੰਟੇ 'ਚ ਕਾਬੂ
ਪਠਾਨਕੋਟ ਪੁਲਿਸ ਨੂੰ ਇਕ ਵੱਡੀ ਕਮਿਯਾਬੀ ਹੱਥ ਲਗੀ, ਬੀਤੇ ਦਿਨ ਰਾਮ ਨਗਰ ਦੇ ਇਕ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕੁਝ ਚੋਰ ਘਰ ਤੋਂ ਗਹਿਣੇ ਗੱਤੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਪੁਲਿਸ ਮੁਸਤੈਦ ਹੋ ਗਈ ਅਤੇ 24 ਘਨ=ਅੰਤਿਆਂ ਦੇ ਅੰਦਰ ਚੋਰ ਗਿਰੋਹ ਨੂੰ ਕਾਬੂ ਕਰ ਕੇ ਉਹਨਾਂ ਕੋਲੋਂ ਸਾਰੇ ਗਹਿਣੇ ਅਤੇ ਨਕਦੀ ਬਰਾਮਦ ਕਰ ਲਈ।
Published on: Feb 12, 2023 05:37 PM