ਪਠਾਨਕੋਟ ਪੁਲਿਸ ਨੇ ਸੁਲਝਾਈ ਚੋਰੀ ਦੀ ਵਾਰਦਾਤ
Updated On: 15 Mar 2023 16:38:PM
ਪਠਾਨਕੋਟ ਪੁਲਿਸ ਨੂੰ ਇਕ ਵੱਡੀ ਕਮਿਯਾਬੀ ਹੱਥ ਲਗੀ, ਬੀਤੇ ਦਿਨ ਰਾਮ ਨਗਰ ਦੇ ਇਕ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕੁਝ ਚੋਰ ਘਰ ਤੋਂ ਗਹਿਣੇ ਗੱਤੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਪੁਲਿਸ ਮੁਸਤੈਦ ਹੋ ਗਈ ਅਤੇ 24 ਘਨ=ਅੰਤਿਆਂ ਦੇ ਅੰਦਰ ਚੋਰ ਗਿਰੋਹ ਨੂੰ ਕਾਬੂ ਕਰ ਕੇ ਉਹਨਾਂ ਕੋਲੋਂ ਸਾਰੇ ਗਹਿਣੇ ਅਤੇ ਨਕਦੀ ਬਰਾਮਦ ਕਰ ਲਈ।