‘ਮੁਰਦੇ ਨੂੰ ਜ਼ਿੰਦਾ ਕਰਨ’ ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !
ਸਿਆਸਤਦਾਨਾਂ ਤੋਂ ਲੈ ਕੇ ਕਈ ਵੱਡੇ ਫਿਲਮੀ ਸਿਤਾਰੇ ਬਜਿੰਦਰ ਸਿੰਘ ਨੂੰ ਫਾਲੋ ਕਰਦੇ ਹਨ... ਆਪਣੇ ਵਿਲੱਖਣ ਅੰਦਾਜ਼ ਲਈ ਮਸ਼ਹੂਰ ਬਜਿੰਦਰ ਸਿੰਘ 'ਤੇ ਇੱਕ ਔਰਤ ਨੇ ਜਿਨਸੀ ਸ਼ੋਸ਼ਣ, ਪਿੱਛਾ ਕਰਨ ਅਤੇ ਧਮਕਾਉਣ ਦੇ ਦੋਸ਼ ਲਗਾਏ ਹਨ।
ਈਸਾਈ ਧਾਰਮਿਕ ਆਗੂ ਬਜਿੰਦਰ ਸਿੰਘ ਪੰਜਾਬ ਵਿੱਚ ਬਹੁਤ ਮਸ਼ਹੂਰ ਹਨ… ਸਿਆਸਤਦਾਨਾਂ ਤੋਂ ਲੈ ਕੇ ਕਈ ਵੱਡੇ ਫਿਲਮੀ ਸਿਤਾਰੇ ਬਜਿੰਦਰ ਸਿੰਘ ਨੂੰ ਫਾਲੋ ਕਰਦੇ ਹਨ… ਆਪਣੇ ਵਿਲੱਖਣ ਅੰਦਾਜ਼ ਲਈ ਮਸ਼ਹੂਰ ਬਜਿੰਦਰ ਸਿੰਘ ‘ਤੇ ਇੱਕ ਔਰਤ ਨੇ ਜਿਨਸੀ ਸ਼ੋਸ਼ਣ, ਪਿੱਛਾ ਕਰਨ ਅਤੇ ਧਮਕਾਉਣ ਦੇ ਦੋਸ਼ ਲਗਾਏ ਹਨ। ਵੀਡੀਓ ਦੇਖੋ
