Gurdaspur ‘ਚ ਡਰੋਨ ਵੱਲੋਂ ਗਿਰਾਏ ਗਏ ਪੈਕੇਟ ਵਿੱਚੋਂ ਮਿਲੀ 4 ਚਾਈਨਾ ਮੇਡ ਪਿਸਤੋਲ, 26 January ਤੇ ਸਾਜਿਸ਼ ਦੀ ਆਸ਼ੰਕਾ

Updated On: 15 Mar 2023 16:30:PM

ਗੁਰਦਾਸਪੁਰ ਦੀ ਪਹਾੜੀਪੁਰ ਪੋਸਟ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ 7 ਕਿਲੋਮੀਟਰ ਭਾਰਤੀ ਖੇਤਰ ਵਿੱਚ ਪਿੰਡ ਉੱਚਾ ਧਕਾਲਾ ਤੱਕ ਪਹੁੰਚੀਆ। ਜਾਣਕਾਰੀ ਮਿਲਦੇ ਹੀ ਬੀ.ਐੱਸ.ਐੱਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਬੀ.ਐੱਸ.ਐੱਫ ਤੇ ਪੁਲਿਸ ਵੱਲੋਂ ਸਰਚ ਅਭੀਯਾਨ ਵਿੱਚ 4 ਪਿਸਤੌਲ,8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ।

Follow Us On

Published: 18 Jan 2023 16:02:PM