ਪਹਿਲਗਾਮ ਅੱਤਵਾਦੀ ਹਮਲੇ’ਚ ਮਾਰੇ ਗਏ ਸੈਲਾਨੀਆਂ ਦੀ List ਆਈ ਸਾਹਮਣੇ

| Edited By: Isha Sharma

| Apr 23, 2025 | 11:34 AM IST

ਪਹਿਲਗਾਮ ਦੇ ਸੱਯਦ ਆਦਿਲ ਹੁਸੈਨ ਸ਼ਾਹ ਦੀ ਵੀ ਮੌਤ ਹੋ ਗਈ। ਨੇਪਾਲ ਦਾ ਸੁਦੀਪ ਨੂਪਾਣੇ ਵੀ ਅੱਤਵਾਦੀਆਂ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਅੱਤਵਾਦੀਆਂ ਨੇ ਪਹਿਲਗਾਮ ਵਿੱਚ ਸਿਰਫ਼ ਮਰਦਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਔਰਤਾਂ ਤੇ ਗੋਲੀਬਾਰੀ ਨਹੀਂ ਕੀਤੀ।

ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਅੱਤਵਾਦੀਆਂ ਨੇ ਸਿਰਫ਼ ਮਰਦਾਂ ਤੇ ਹਮਲਾ ਕੀਤਾ। ਅੱਤਵਾਦੀ ਹਮਲੇ ਦੇ ਜ਼ਿਆਦਾਤਰ ਪੀੜਤ ਸੈਲਾਨੀ ਹਨ। ਮਰਨ ਵਾਲਿਆਂ ਵਿੱਚ ਗੁਜਰਾਤ ਦੇ 3 ਸੈਲਾਨੀ ਸ਼ਾਮਲ ਹਨ, ਜਦੋਂ ਕਿ ਪਹਿਲਗਾਮ ਦਾ ਰਹਿਣ ਵਾਲਾ ਸਈਦ ਆਦਿਲ ਹੁਸੈਨ ਸ਼ਾਹ ਵੀ ਸ਼ਾਮਲ ਹੈ।

Published on: Apr 23, 2025 11:33 AM IST