FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ ‘ਤੇ ਸ਼ਿਕੰਜਾ, ਜਾਂਚ ਦੇ ਦਾਇਰੇ ‘ਚ Old Monk, McDowells
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਦੇਸ਼ ਦੇ ਕੁਝ ਮਸ਼ਹੂਰ ਸ਼ਰਾਬ ਬ੍ਰਾਂਡਸ ਦੇ ਚੋਣਵੇਂ ਵਿਸਕੀ ਅਤੇ ਰਮ ਵੈਰੀਐਂਟਸ ਦੀ ਵਿਕਰੀ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਕਾਰਵਾਈ ਵਿੱਚ ਮੋਹਨ ਰੌਕੀ ਸਪਰਿੰਗ ਵਾਟਰ, ਯੂਨਾਈਟਿਡ ਸਪਿਰਿਟਸ, ਇਨਬਰੂ ਬੇਵਰੇਜ, ਅਤੇ ਐਸੋਸੀਏਟਿਡ ਅਲਕੋਹਲਜ਼ ਐਂਡ ਬਰੂਅਰੀਜ਼ ਵਰਗੀਆਂ ਕੰਪਨੀਆਂ ਦੀਆਂ ਕੁਝ ਯੂਨਿਟਾਂ ਵੀ ਸ਼ਾਮਲ ਹਨ।
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਦੇਸ਼ ਦੇ ਕੁਝ ਮਸ਼ਹੂਰ ਸ਼ਰਾਬ ਬ੍ਰਾਂਡਸ ਦੇ ਚੋਣਵੇਂ ਵਿਸਕੀ ਅਤੇ ਰਮ ਵੈਰੀਐਂਟਸ ਦੀ ਵਿਕਰੀ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਕਾਰਵਾਈ ਵਿੱਚ ਮੋਹਨ ਰੌਕੀ ਸਪਰਿੰਗ ਵਾਟਰ, ਯੂਨਾਈਟਿਡ ਸਪਿਰਿਟਸ, ਇਨਬਰੂ ਬੇਵਰੇਜ, ਅਤੇ ਐਸੋਸੀਏਟਿਡ ਅਲਕੋਹਲਜ਼ ਐਂਡ ਬਰੂਅਰੀਜ਼ ਵਰਗੀਆਂ ਕੰਪਨੀਆਂ ਦੀਆਂ ਕੁਝ ਯੂਨਿਟਾਂ ਵੀ ਸ਼ਾਮਲ ਹਨ। ਜਾਂਚ ਅਧੀਨ ਪ੍ਰਮੁੱਖ ਬ੍ਰਾਂਡਾਂ ਵਿੱਚ Old Monk Rum (ਦ ਲੈਜੇਂਡ, ਗੋਲਡ ਰਿਜ਼ਰਵ, ਟ੍ਰਿਪਲ ਐਕਸ ਮੈਚਓਰਡ), McDowells No.1 Rum, Bagpiper Deluxe Whisky, Old Cask Deluxe XXX Rum, Central Province Whisky, McDowells No.1 Celebration Matured XXX Rum, Antiquity Blue Whisky ਅਤੇ Royal Challenge Whisky ਦੇ ਕੁਝ ਵੈਰੀਅੰਟਸ ਸ਼ਾਮਲ ਹਨ। ਦੇਖੋ ਵੀਡੀਓ …
Published on: Aug 06, 2026 03:08 PM IST
Follow Us