ਵਿਦੇਸ਼ੀ ਸ਼ਰਧਾਲੂਆਂ ਵਾਸਤੇ SGPC ਦੀ ਨਵੀਂ ਪਹਿਲ , ਗੁਰਦਵਾਰੇ ਦੀ ਮਹੱਤਤਾ ਅਤੇ ਮਰਿਯਾਦਾ ਦੱਸਣ ਲਈ ਮਿਲਣਗੇ 'ਗਾਈਡ' Punjabi news - TV9 Punjabi

ਵਿਦੇਸ਼ੀ ਸ਼ਰਧਾਲੂਆਂ ਵਾਸਤੇ SGPC ਦੀ ਨਵੀਂ ਪਹਿਲ , ਗੁਰਦਵਾਰੇ ਦੀ ਮਹੱਤਤਾ ਅਤੇ ਮਰਿਯਾਦਾ ਦੱਸਣ ਲਈ ਮਿਲਣਗੇ ‘ਗਾਈਡ’

Updated On: 

15 Mar 2023 16:37 PM

ਵਿਦੇਸ਼ੀ ਸ਼ਰਧਾਲੂਆਂ ਵਾਸਤੇ SGPC ਦੀ ਨਵੀਂ ਪਹਿਲ , ਗੁਰਦਵਾਰੇ ਦੀ ਮਹੱਤਤਾ ਅਤੇ ਮਰਿਯਾਦਾ ਦੱਸਣ ਲਈ ਮਿਲਣਗੇ 'ਗਾਈਡ'

Follow Us On

ਸ਼੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ੀ ਅਤੇ ਘਰੇਲੂ ਸ਼ਰਧਾਲੂਆਂ ਦੀ ਮਦਦ ਅਤੇ ਸਹੂਲੀਅਤ ਲਈ ਸ਼੍ਰੋਮਣੀ ਕਮੇਟੀ ਨੇ ਪੰਜ ਗਾਈਡ ਨਿਯੁਕਤ ਕੀਤੇ ਹਨ। ਇਹ ਗਾਈਡ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦਾ ਮਾਰਗਦਰਸ਼ਨ ਅਤੇ ਸਹਾਇਤਾ ਕਰਨਗੇ ਅਤੇ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਣਗੇ । ਇਸ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣਗੇ। ਇਹ ਗਾਈਡ ਸੈਲਾਨੀਆਂ ਨੂੰ ਹਰਿਮੰਦਰ ਸਾਹਿਬ ਨਾਲ ਸਬੰਧਤ ਹਰ ਚੀਜ਼ ਬਾਰੇ ਦੱਸਣਗੇ ਅਤੇ ਲੰਗਰ ਹਾਲ ਤੋਂ ਲੈ ਕੇ ਕੰਪਲੈਕਸ ਦੇ ਅੰਦਰ ਤੱਕ ਤਾਇਨਾਤ ਰਹਿਣਗੇ। ਇਹਨਾਂ ਗਾਈਡਾਂ ਵੱਲੋ ਦਿੱਤੀ ਗਈ ਜਾਣਕਾਰੀ ਨਾਲ ਵਿਦੇਸ਼ੋਂ ਸ਼ਰਧਾਲੂ ਵੀ ਸੰਤੁਸ਼ਟ ਨਜ਼ਰ ਆਏ।

Exit mobile version