ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਉੱਤਮ : CM ਭਗਵੰਤ ਮਾਨ
Updated On: 15 Mar 2023 16:35:PM
TV9 ਨੈੱਟਵਰਕ ਨਾਲ ਗੱਲ ਕਰਦਿਆ ਸੀਐੱਮ ਭਗਵੰਤ ਮਾਨ ਨੇ ਕਿਹਾ ਸਾਨੂੰ ਆਪਣਾ ਪਿਛੋਕੜ ਨਹੀਂ ਭੁਲਣਾ ਚਾਹੀਦਾ। ਮੈਂ ਜਦੋਂ ਵੀ ਆਪਣੇ ਪਿੰਡ ਸਤੋਜ ਜਾਂਦਾ ਹਾਂ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਬਣਕੇ ਨਹੀਂ ਬਣਕੇ ਜਾਂਦਾ। ਜਦੋਂ ਮੈਂ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਨਾਮ ਲੈ ਕੇ ਬੋਲਦਾ ਹਾਂ। ਅਸੀਂ ਚਾਹੁੰਦੇ ਹਾਂ ਕੀ ਲੋਕਾਂ ਨੂੰ ਇਜ਼ਤ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਤਾ ਦਾ ਵੀ ਜ਼ਿਕਰ ਕੀਤਾ ਕਿਹਾ- “ਹੈ ਨਹੀਂ ਰਿਸ਼ਤਾ ਦੁੱਨਿਆ ਵਿੱਚ ਮਾਂ ਦੇ ਸਾਕ ਵਰਗਾ। ਪੁੱਤਰ ਪਾਵੇ ਜ਼ਮਾਨੇ ਦਾ ਬਲੀ ਹੋ ਜਵੇ ਪਰ ਹੈ ਨਹੀਂ ਆਪਣੀ ਮਾਂ ਦੇ ਪੈਰ ਦੇ ਖ਼ਾਕ ਵਰਗਾ। ਨਾਲ ਹੀ ਕਿਹਾ ਕਮੀਆਂ ਦੱਸਣ ਵਾਲਾ ਹੀ ਅਸਲੀ ਦੋਸਤ ਹੁੰਦਾ ਹੈ।”