ਕੀ ਮਨੂ ਭਾਕਰ ਇੱਕ ਹੋਰ ਫਾਈਨਲ ਵਿੱਚ ਜਗ੍ਹਾ ਬਣਾਉਣਗੇ? ਭਗਵਦ ਗੀਤਾ ਨੇ ਓਲੰਪਿਕ ਤਮਗਾ ਜਿੱਤਣ ਵਿਚ ਕਿਵੇਂ ਮਦਦ ਕੀਤੀ?
ਹਰਿਆਣਾ ਦੀ ਕੁੜੀ ਨੇ ਪੈਰਿਸ ਓਲੰਪਿਕ 2024 ਵਿੱਚ ਦੇਸ਼ ਲਈ ਪਹਿਲਾ ਤਮਗਾ ਜਿੱਤਿਆ ਹੈ। ਸ਼ੂਟਿੰਗ ਵਿੱਚ ਮਨੂ ਭਾਕਰ ਨੇ ਸ਼ਾਨਦਾਰ ਟੀਚਾ ਰੱਖਿਆ। ਅਤੇ ਕਾਂਸੀ ਦਾ ਤਮਗਾ ਜਿੱਤਿਆ। ਮਨੂ ਨੂੰ ਸ਼ੂਟਿੰਗ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਨੂ ਭਾਕਰ ਨੇ ਪੈਰਿਸ ਵਿੱਚ ਮਹਿਲਾ 10 ਮੀਟਰ ਏਅਰ ਪਿਸਟਲ ਸ਼ੂਟਿੰਗ ਫਾਈਨਲ ਵਿੱਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਮਨੂ ਭਾਕਰ ਨੂੰ ਫ਼ੋਨ ਕਰਕੇ ਇਸ ਉਪਲਬਧੀ ਲਈ ਵਧਾਈ ਦਿੱਤੀ।
ਕਾਂਸੀ ਤਮਗਾ ਜੇਤੂ ਮਨੂ ਭਾਕਰ ਅਜੇ ਵੀ 10 ਮੀ. ਏਅਰ ਪਿਸਟਲ ਮਿਕਸਡ ਟੀਮ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ਲਈ ਫਿਰ ਮੈਦਾਨ ‘ਚ ਉਤਰੇਗੀ… ਮਨੂ ਭਾਕਰ ਦੀ ਜੋੜੀ ਸਰਬਜੋਤ ਸਿੰਘ ਨਾਲ ਹੋਵੇਗੀ। ਭਾਰਤ ਦੀ ਮਨੂ ਭਾਕਰ ਨੇ 10 ਮੀ. ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹੁਣ ਸਵਾਲ ਇਹ ਹੈ ਕਿ ਤੀਜੇ ਦਿਨ ਕੀ? ਭਾਰਤ ਨੂੰ ਇਕ ਵਾਰ ਫਿਰ ਆਪਣੇ ਸ਼ੂਟਰਸ ਅਤੇ ਤੀਰਅੰਦਾਜ਼ਾਂ ਤੋਂ ਉਮੀਦਾਂ ਹਨ। ਜੇਕਰ ਉਨ੍ਹਾਂ ਦੇ ਨਿਸ਼ਾਨੇ ਸਹੀ ਜਗ੍ਹਾ ‘ਤੇ ਲੱਗੇ ਤਾਂ ਭਾਰਤ ਜਿੱਤ ਸਕਦਾ ਹੈ ਵੀਡੀਓ ਦੇਖੋ।
Latest Videos
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ