ਮਾਨਸਾ ਦੇ ਦਲਜੀਤ ਮੌਤ ਮਾਮਲੇ ‘ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਤੋਂ ਬਾਅਦ ਨੌਜਵਾਨ ਦਲਜੀਤ ਦੀ ਮੌਤ ਨੂੰ ਲੈ ਕੇ ਮਾਹੋਲ ਕਾਫੀ ਤਣਾਅਪੂਰਣ ਹੈ। ਦਲਜੀਤ ਦੀ ਮੌਤ ਦੇ ਬਾਅਦ ਤੋਂ ਹੀ ਉਸਦਾ ਪਰਿਵਾਰ ਧਰਨੇ ਤੇ ਬੈਠਾ ਹੋਇਆ ਹੈ। ਪਰਿਵਾਰ ਦਾ ਆਰੋਪ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ।
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਤੋਂ ਬਾਅਦ ਨੌਜਵਾਨ ਦਲਜੀਤ ਦੀ ਮੌਤ ਨੂੰ ਲੈ ਕੇ ਮਾਹੋਲ ਕਾਫੀ ਤਣਾਅਪੂਰਣ ਹੈ। ਦਲਜੀਤ ਦੀ ਮੌਤ ਦੇ ਬਾਅਦ ਤੋਂ ਹੀ ਉਸਦਾ ਪਰਿਵਾਰ ਧਰਨੇ ਤੇ ਬੈਠਾ ਹੋਇਆ ਹੈ। ਪਰਿਵਾਰ ਦਾ ਆਰੋਪ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ। ਪਰਿਵਾਰ ਨੇ ਜਦੋਂ ਉਸਦੀ ਮ੍ਰਿਤਕ ਦੇਹ ਨੂੰ ਪਰਵਿੰਦਰ ਝੋਟਾ ਵਾਲੇ ਧਰਨੇ ਤੇ ਲੈ ਜਾਣ ਕੀ ਕੋਸ਼ਿਸ਼ ਕੀਤਾ ਤਾਂ ਪੁਲਿਸ ਅਤੇ ਲੋਕਾਂ ਵਿਚਾਲੇ ਤਿੱਖੀ ਝੜਪ ਹੋ ਗਈ ਸੀ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ ਸਨ। ਪੁਲਿਸ ਨੇ ਹੁਣ 30-35 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕੀ ਹੈ ਪੂਰਾ ਮਾਮਲਾ….ਵੇਖੋ ਇਹ ਵੀਡੀਓ ਰਿਪੋਰਟ…
Published on: Oct 30, 2026 01:47 PM IST
Loading...
Unable to load recommendations.
Follow Us
