ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ ‘ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖਾ ਹਮਲਾ ਕੀਤਾ ਹੈ। ਬਾਦਲ ਨ ਰਾਜਾ ਵੜਿੰਗ ਬਾਰੇ ਟਿੱਪਣੀਆਂ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਤੈਅ ਕਰੋਂ ਕਿ ਤੁਹਾਡਾ ਗਿੱਦੜਾਂ ਦੇ ਝੁਮਰੇ ਚ ਆਉਂਦਾ ਹੈ ਜਾਂ ਸ਼ੇਰਾਂ ਦੇ ਝੁਮਰੇ ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਨਾ ਸਿਰਫ਼ ਬੱਸ ਬਾਡੀਜ਼ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ ਹੈ, ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਨਾਲ ਵੀ ਮਿਲੀਭੁਗਤ ਕੀਤੀ ਹੈ।
ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ ਹੈ। ਬਾਦਲ ਨs ਰਾਜਾ ਵੜਿੰਗ ਬਾਰੇ ਟਿੱਪਣੀਆਂ ਕਰਦੇ ਹੋਏ ਕਿਹਾ ਹੈ ਕਿ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਹਨ, ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦਾ । ਹੁਣ ਤੁਸੀਂ ਤੈਅ ਕਰੋਂ ਕਿ ਤੁਹਾਡਾ ਲੀਡਰ ਗਿੱਦੜਾਂ ਦੇ ਝੁਮਰੇ ਚ ਆਉਂਦਾ ਹੈ ਜਾਂ ਸ਼ੇਰਾਂ ਦੇ ਝੁਮਰੇ ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਨਾ ਸਿਰਫ਼ ਬੱਸ ਬਾਡੀਜ਼ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਹੈ, ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਨਾਲ ਵੀ ਮਿਲੀਭੁਗਤ ਕੀਤੀ ਹੈ। ਮਨਪ੍ਰੀਤ ਬਾਦਲ ਨੇ ਵੀਡੀਓ ਜਾਰੀ ਕਰਕੇ ਵੜਿੰਗ ਬਾਰੇ ਇੰਨੇ ਵੱਡੇ ਖੁਲਾਸੇ ਕੀਤੇ ਹਨ, ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਵੇਖੋ ਵੀਡੀਓ…
Published on: Jan 19, 2026 05:48 PM IST
