ਭਾਰਤ ਜੋੜੋ ਯਾਤਰਾ ਤੇ ਸ਼੍ਰੋਮਣੀ ਆਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਨੇ ਰਾਹੁਲ ਗਾੰਧੀ ਤੇ ਲਾਇਆ ਸਿੱਖਾਂ ਦੀ ਭਵਨਾਵਾਂ ਨੂੰ ਆਹਤ ਕਰਨ ਦਾ ਆਰੋਪ – Punjabi News

ਭਾਰਤ ਜੋੜੋ ਯਾਤਰਾ ਤੇ ਸ਼੍ਰੋਮਣੀ ਆਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਨੇ ਰਾਹੁਲ ਗਾੰਧੀ ਤੇ ਲਾਇਆ ਸਿੱਖਾਂ ਦੀ ਭਵਨਾਵਾਂ ਨੂੰ ਆਹਤ ਕਰਨ ਦਾ ਆਰੋਪ

Published: 

12 Jan 2023 18:36 PM

ਪੰਜਾਬ ਵਿੱਚ ਦਾਖਿਲ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਸ਼੍ਰੋਮਣੀ ਆਕਾਲੀ ਦਲ ਨੂੰ ਰਾਸ ਨਹੀਂ ਆ ਰਹੀ...ਆਕਾਲੀ ਦਲ ਦੇ ਸੀਨਿਅਰ ਨੇਤਾ ਮਹੇਸ਼ ਇੰਦਰ ਸਿੰਘ ਸਿਰਸਾ ਨੇ ਰਾਹੁਲ ਦੇ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਤੇ ਮੱਥਾ ਟੇਕਣ ਨੂੰ ਰਾਜਨੀਤਿਕ ਡਰਾਮਾ ਕਿਹਾ ਹੈ ਅਤੇ ਗੰਬਾਰ ਸਵਾਲ ਚੁੱਕਦੇ ਕਿਹਾ ਕਿ "ਭਾਰਤ ਜੋੜੋ ਯਾਤਰਾ ਨੇ ਸਿੱਖਾਂ ਦੇ ਜ਼ਖਮ ਹਰੇ ਕੀਤੇ ਹਨ"

Follow Us On

ਪੰਜਾਬ ਵਿੱਚ ਦਾਖਿਲ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਸ਼੍ਰੋਮਣੀ ਆਕਾਲੀ ਦਲ ਨੂੰ ਰਾਸ ਨਹੀਂ ਆ ਰਹੀ…ਆਕਾਲੀ ਦਲ ਦੇ ਸੀਨਿਅਰ ਨੇਤਾ ਮਹੇਸ਼ ਇੰਦਰ ਸਿੰਘ ਸਿਰਸਾ ਨੇ ਰਾਹੁਲ ਦੇ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਤੇ ਮੱਥਾ ਟੇਕਣ ਨੂੰ ਰਾਜਨੀਤਿਕ ਡਰਾਮਾ ਕਿਹਾ ਹੈ ਅਤੇ ਗੰਬਾਰ ਸਵਾਲ ਚੁੱਕਦੇ ਕਿਹਾ ਕਿ “ਭਾਰਤ ਜੋੜੋ ਯਾਤਰਾ ਨੇ ਸਿੱਖਾਂ ਦੇ ਜ਼ਖਮ ਹਰੇ ਕੀਤੇ ਹਨ” …ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਦਿੱਤੇ ਜਖਮ ਨੂੰ ਰਾਹੁਲ ਗਾਂਧੀ ਕਬੂਲਣਗੇ…ਅਤੇ ਨਾਲ ਇਹ ਵੀ ਕਿਹਾ ਸਿੱਖਾਂ ਦੀ ਭਾਵਨਾਵਾਂ ਨੂੰ ਰਾਹੁਲ ਨੇ ਗਾਂਧੀ ਨੇ ਠੇਸ ਪਹੁੰਚਾਈ ਹੈ

Exit mobile version