ਭਾਰਤ ਜੋੜੋ ਯਾਤਰਾ ਤੇ ਸ਼੍ਰੋਮਣੀ ਆਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਨੇ ਰਾਹੁਲ ਗਾੰਧੀ ਤੇ ਲਾਇਆ ਸਿੱਖਾਂ ਦੀ ਭਵਨਾਵਾਂ ਨੂੰ ਆਹਤ ਕਰਨ ਦਾ ਆਰੋਪ

Published: 12 Jan 2023 18:36:PM

ਪੰਜਾਬ ਵਿੱਚ ਦਾਖਿਲ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਸ਼੍ਰੋਮਣੀ ਆਕਾਲੀ ਦਲ ਨੂੰ ਰਾਸ ਨਹੀਂ ਆ ਰਹੀ…ਆਕਾਲੀ ਦਲ ਦੇ ਸੀਨਿਅਰ ਨੇਤਾ ਮਹੇਸ਼ ਇੰਦਰ ਸਿੰਘ ਸਿਰਸਾ ਨੇ ਰਾਹੁਲ ਦੇ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਤੇ ਮੱਥਾ ਟੇਕਣ ਨੂੰ ਰਾਜਨੀਤਿਕ ਡਰਾਮਾ ਕਿਹਾ ਹੈ ਅਤੇ ਗੰਬਾਰ ਸਵਾਲ ਚੁੱਕਦੇ ਕਿਹਾ ਕਿ “ਭਾਰਤ ਜੋੜੋ ਯਾਤਰਾ ਨੇ ਸਿੱਖਾਂ ਦੇ ਜ਼ਖਮ ਹਰੇ ਕੀਤੇ ਹਨ” …ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਦਿੱਤੇ ਜਖਮ ਨੂੰ ਰਾਹੁਲ ਗਾਂਧੀ ਕਬੂਲਣਗੇ…ਅਤੇ ਨਾਲ ਇਹ ਵੀ ਕਿਹਾ ਸਿੱਖਾਂ ਦੀ ਭਾਵਨਾਵਾਂ ਨੂੰ ਰਾਹੁਲ ਨੇ ਗਾਂਧੀ ਨੇ ਠੇਸ ਪਹੁੰਚਾਈ ਹੈ

Follow Us On