Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!

| Edited By: Kusum Chopra

| Oct 17, 2025 | 1:36 PM IST

ਰਾਜਸਥਾਨ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਨੁਸਾਰ, ਸੁਲਤਾਨ ਇਨ੍ਹਾਂ ਗੈਂਗਸਟਰਸ ਲਈ ਅਪਰਾਧਿਕ ਗਤੀਵਿਧੀਆਂ ਕਰਨ ਲਈ ਵਿਦੇਸ਼ਾਂ ਵਿੱਚ ਕੰਮ ਕਰਦਾ ਸੀ। ਉਹ ਵਿਦੇਸ਼ਾਂ ਵਿੱਚ ਰੰਗਦਾਰੀ ਦੇ ਪੈਸੇ ਰਿਸੀਵ ਕਰਨ, ਹਵਾਲਾ ਰਾਹੀਂ ਗੈਂਗ ਮੈਂਬਰਸ ਨੂੰ ਟ੍ਰਾਂਸਫਰ ਕਰਨ ਅਤੇ ਗੈਂਗ ਦੇ ਸ਼ੂਟਰਾਂ ਨੂੰ ਜਾਅਲੀ ਦਸਤਾਵੇਜ਼ ਅਤੇ ਲੁਕਣ ਦੀਆਂ ਥਾਵਾਂ ਉੱਪਲਬਧ ਕਰਵਾਉਣ ਦਾ ਕੰਮ ਕਰਦਾ ਸੀ।

ਭਾਰਤ ਦੇ ਤਿੰਨ ਸਭ ਤੋਂ ਮਸ਼ਹੂਰ ਅੰਤਰਰਾਸ਼ਟਰੀ ਗੈਂਗਸਟਰਸ: ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਪਿੱਛੇ ਮਾਸਟਰਮਾਈਂਡ ਅਮਿਤ ਸ਼ਰਮਾ ਉਰਫ਼ ਸੁਲਤਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈਇੰਟਰਪੋਲ ਦੀ ਮਦਦ ਨਾਲ, ਅਮਿਤ ਸ਼ਰਮਾ ਉਰਫ਼ ਸੁਲਤਾਨ ਉਰਫ਼ ਅਮਿਤ ਪੰਡਿਤ ਉਰਫ਼ ਜੈਕ ਤੇ ਸ਼ਿਕੰਜਾ ਕੱਸਿਆ ਗਿਆ ਹੈਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਰਹਿਣ ਵਾਲਾ ਸੁਲਤਾਨ 2021 ਤੋਂ ਭਾਰਤ ਤੋਂ ਫਰਾਰ ਸੀ ਅਤੇ ਦੁਬਈ, ਸਪੇਨ ਅਤੇ ਇਟਲੀ ਰਾਹੀਂ ਸੰਯੁਕਤ ਰਾਜ ਅਮਰੀਕਾ ਪਹੁੰਚਿਆ ਸੀਰਾਜਸਥਾਨ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਨੁਸਾਰ, ਸੁਲਤਾਨ ਇਨ੍ਹਾਂ ਗੈਂਗਸਟਰਸ ਲਈ ਅਪਰਾਧਿਕ ਗਤੀਵਿਧੀਆਂ ਕਰਨ ਲਈ ਵਿਦੇਸ਼ਾਂ ਵਿੱਚ ਕੰਮ ਕਰਦਾ ਸੀ। ਉਹ ਵਿਦੇਸ਼ਾਂ ਵਿੱਚ ਰੰਗਦਾਰੀ ਦੇ ਪੈਸੇ ਰਿਸੀਵ ਕਰਨ, ਹਵਾਲਾ ਰਾਹੀਂ ਗੈਂਗ ਮੈਂਬਰਸ ਨੂੰ ਟ੍ਰਾਂਸਫਰ ਕਰਨ ਅਤੇ ਗੈਂਗ ਦੇ ਸ਼ੂਟਰਾਂ ਨੂੰ ਜਾਅਲੀ ਦਸਤਾਵੇਜ਼ ਅਤੇ ਲੁਕਣ ਦੀਆਂ ਥਾਵਾਂ ਉੱਪਲਬਧ ਕਰਵਾਉਣ ਦਾ ਕੰਮ ਕਰਦਾ ਸੀ। ਸੁਲਤਾਨ ਨੇ ਰੋਹਿਤ ਗੋਦਾਰਾ ਦੇ ਵੀ ਵਿਦੇਸ਼ ਭੱਜਣ ‘ਤੇ ਉਸਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਪੁਲਿਸ ਹੁਣ ਉਸਦੀ ਹਵਾਲਗੀ ਪ੍ਰਕਿਰਿਆ ਵਿੱਚ ਜੁਟੀ ਹੋਈ ਹੈ। ਦੇਖੋ ਵੀਡੀਓ

Published on: Oct 17, 2025 01:32 PM IST